ਉਹ ਕਦੀ ਨਹੀਂ ਆਉਂਦੇ ਜਿਹੜੇ ਦਿਲਾਂ ਨੂੰ ਠੱਗ ਜਾਂਦੇ ਨੇ
ਉਹਨਾਂ ਰੋਗਾਂ ਦਾ ਕੋਈ ਇਲਾਜ ਨਹੀਂ ਹੁੰਦਾ
ਜਿਹੜੇ ਦਿਲਾਂ ਨੂੰ ਲੱਗ ਜਾਂਦੇ ਨੇ
ਜ਼ਖਮ ਤਾਂ ਲੱਖ ਠੀਕ ਹੋ ਜਾਂਦੇ
ਪਰ ਦਾਗ ਤਾਂ ਪਿੱਛੇ ਛੱਡ ਜਾਂਦੇ ਨੇ
ਫਿਕਰ ਕਰੀ ਨਾ ਇਹ ਤਾਂ ਗੱਲ ਹੀ ਨਿੱਕੀ ਏ
ਕਈ ਤਾਂ ਜਿਸਮਾਂ ਚੋ ਰੂਹ ਤੱਕ ਕੱਢ ਜਾਂਦੇ ਨੇ ☹
Status sent by: Deep Sran Punjabi Sad Status
ਅੱਖਾਂ ਚੈੱਕ ਕਰਵਾਉਣ ਗਿਆ 🙄
ਤੇ ਡਾਕਟਰ ਪੁੱਛਦਾ ਇਹ ਕਿੰਨੇ ਦਾ ਨੋਟ ਹੈ 🤔
ਮਖਿਆ ਬਾਹਰ ਧੁੱਪੇ ਚੈਕ ਕਰਦਾਂ ਜੀ,
ਜਾ ਕੇ ਵੇਖਿਆ ਤੇ 2000 ਦਾ ਸੀ,
ਫੇਰ ਕੀ ! ਡਾਕਟਰ ਅੱਜ ਤੱਕ ਲੱਭ ਰਿਹੈ 😂😂😂
Status sent by: Mickie Punjabi Funny Status
ਇੱਕ ਪੱਤਾ ਟੁੱਟਾ ਟਾਹਣੀ ਤੋ,
ਜਿਵੇ ਮੈਂ ਵੱਖ ਹੋਈ ਹਾਣੀ ਤੋਂ ☹
ਪੱਤੇ ਨੇ ਵੀ ਹੌਲੀ ਹੌਲੀ ਸੁੱਕ ਜਾਣਾ…
ਮੈਂ ਵੀ ਉਹਦੇ ਬਾਝੋ ਇੱਕ ਦਿਨ ਮੁੱਕ ਜਾਣਾ 😢
Status sent by: Sweety Punjabi Sad Status
ਜੇ ਤੁਸੀਂ ਦੁਨੀਆ ਤੋਂ
ਅਲੱਗ ਦਿਖਣਾ ਚਾਹੁੰਦੇ ਹੋ 🤔
ਤਾਂ...
ਹੁਣੇ ਤੋਂ ਕੋਟੀਆਂ ਸਵੈਟਰ
ਪਾਉਣੇ ਸ਼ੁਰੂ ਕਰ ਦਿਓ
😆😆😂
Status sent by: Mickie Punjabi Funny Status
🤔 ਆਹ ਨਵੀ ਗੱਲ ਸੁਣਨ ਨੂੰ ਮਿਲਗੀ 🤔
#ਇਤਿਹਾਸ ਦੀ ਮੈਡਮ :- ਬੱਚਿਓ,
"ਭਾਰਤ ਛੱਡੋ ਅੰਦੋਲਨ" ਚ
ਭਾਗ ਲੈਣ ਵਾਲੇ ਚਾਰ ਵਿਅਕਤੀਆਂ ਦੇ ਨਾ ਦਸੋ।
ਲੱਭੂ ਕਾ ਭੋਲਾ---ਮੈਡਮ ਜੀ,
(1) ਵਿਜੇ ਮਾਲਿਆ,
(2) ਲਲਿਤ ਮੋਦੀ,
(3) ਨੀਰਵ ਮੋਦੀ) ,
(4) ਮੈਹੁਲ ਚੌਕਸ਼ੀ
🤔🤔🤔😜😜😜
Status sent by: Sweety Punjabi Jokes Status