Page - 8

Haare Hoye Kismat Ton

ਅਸੀ ਹਾਰੇ ਹੋਏ ਆ ਕਿਸਮਤ ਤੋ,
ਹੱਥ ਦੀਆਂ ਲਕੀਰਾਂ ਦਿਸਦੀਆਂ ਨਾ...
ਜੋ ਨਾਲ ਚੱਲਾਂਗੇ ਕਹਿੰਦੇ ਸੀ,
ਪੈਸੇ ਪਿੱਛੇ ਯਾਰੀਆਂ ਵਿਕਦੀਆਂ ਨਾ
ਦਗੇਬਾਜ ਗਦਾਰੀ ਕੀਤੀ ਨਾ,
ਅਸੀ ਪਿਠੱ ਤੇ ਚੱਲੇ ਵਾਰ ਬੜੇ...
ਕੁਝ ਛੱਡ ਗਏ ਨੇ ਕੁਝ ਵੈਰੀ ਆ
ਕੁਝ ਹਾਲੇ ਵੀ ਨੇ ਨਾਲ ਖੜੇ...

Dukh is gall da

ਦੁੱਖ ਇਸ ਗੱਲ ਦਾ ਕੇ ਦਿਲ ਟੁੱਟਿਆ,
ਖ਼ੁਸ਼ੀ ਇਸ ਗੱਲ ਦੀ ਕੇ ਅੱਖ ਖੁੱਲ ਗਈ...
ਸੀਨੇ ਨਾਲ ਕਿੰਨੇ ਲੱਗੇ ਗਿਣੇ ਨਹੀਂ ਕਦੇ,
ਤੇ ਵਾਰ ਕਿੰਨੇ ਹੋਏ ਮੇਰੀ ਪਿੱਠ ਭੁੱਲ ਗਈ...

Punjabi Sadi Jind Jaan

ਸਟੇਟਸਾਂ ਦਾ ਜਮਾਨਾ ਆਇਆ,ਅਸੀ ਵੀ ਸਿਰਾ ਕਰਾਇਆ,
ਲੋਕਾਂ ਚ ਬਣਾਈ ਇੱਕ ਵੱਖਰੀ ਪਹਿਚਾਣ..
ਉਏ ਆਖਰੀ ਸਾਹ ਤੱਕ ਨਾਲ ਰੱਖਾਂਗੇ,
#ਪੰਜਾਬੀ ਸਾਡੀ ਜਿੰਦ ਪੰਜਾਬੀ ਸਾਡੀ ਜਾਨ ❤

Hove Vaade Di Pakki

ਉਹ ਹੋਵੇ ਨਾ ਸੂਨੱਖੀ ਹੋਵੇ ਵਾਅਦਿਆਂ ਦੀ ਪੱਕੀ,
#ਪਿਆਰ ਵਿੱਚ ਪਾਵੇ ਕੋਈ ਘਾਟ ਨਾ
Jeana ਵਾਲੀਆਂ ਨੂੰ ਬਹੁਤਾ #Follow ਨਹੀਓ ਕੀਤਾ,
ਸੂਟ ਵਾਲੀ ਜੁੜੁ ਸਾਡੇ #Heart ਨਾਲ ❤

Kayi mashoor ho gye

ਹਮਾਰੀ ਹਸਤੀ ਕੋ
ਤੁਮ ਕਿਆ ਪਹਿਚਾਨੋਗੇ
ਕਈ ਮਸ਼ਹੂਰ ਹੋ ਗਏ
ਹਮੇਂ ਬਦਨਾਮ ਕਰਤੇ ਕਰਤੇ ✌