Page - 11

Dog Layi Drone

ਵਿਦੇਸ਼ਾਂ ਚ ਲੋਕ ਕੁੱਤਿਆਂ ਨੂੰ ਵੀ
ਘੁਮਾਉਣ ਲਈ ਡਰੋਨ💸 ਖਰੀਦ ਰਹੇ ਨੇ
🤔🙄
ਜੇ ਸਾਡੇ ਮੁਲਕ ਚ ਇਸ ਤਰਾਂ ਹੋਏ ਤਾਂ
ਨਾ ਡਰੋਨ ਵਾਪਸ ਆਏ ਤੇ ਨਾ ਹੀ ਕੁੱਤਾ🐕‍🦺
😂😂😂

Dvaian De Nakhre

ਅੱਡ-ਅੱਡ ਦਵਾਈਆਂ ਦੇ ਵੀ
ਅੱਡ-ਅੱਡ ਨਖਰੇ ਨੇ
🙄🤔
ਕਿਸੇ ਨੂੰ ਢਿੱਡ ਖਾਲੀ ਚਾਹੀਦਾ ਹੈ
ਤੇ ਕਿਸੇ ਨੂੰ ਭਰਿਆ
😂😂

Manzil Tak Pahuncha De

ੴ ਖੜ ਬਾਬੇ ਦੇ ਦਰ ਤੇ ਮੰਗਾ ਸੁੱਖ ਜੋੜ ਹੱਥ ਦੋਵੇ ੴ
ਮੰਜਿਲ ਤੱਕ ਪਹੁੰਚਾ ਦੇ ਬਾਬਾ ਰਾਹਾ ਦੇ ਵਿਚ ਟੋਏ
ਸਾਨੂੰ ਥੱਲੇ ਲਾਉਣ ਵਾਲੇ ਨੇ ਅੱਜ ਤੱਕ ਕਿੰਨੇ ਹੋਏ
ਜਾਕੋ ਰਾਖੇ ਸਾਈਆ ਕਹਿੰਦੇ ਮਾਰ ਸਕੇ ਨਾ ਕੋਏ

Bodyguard ban gya tera

ਕਦੇ ਚੋਰੀ ਤੇ ਇੱਸ਼ਕ ❤ ਨਹੀਓ ਲੁੱਕਦਾ.
ਮੁੰਡਾ👳 ਤੇਰੇ ਬਾਜੋਂ ਜਾਵੇ ਰੋਜ ਮੁੱਕਦਾ !
ਤੇਰੇ ਕਰਕੇ ਨੀ ਮਿੱਤਰਾਂ ਦਾ ਰਹਿੰਦਾ ਡਾਂਗ🏌 ਤੇ ਡੇਰਾ
ਵੇਹਲਾ ਫਿਰਦਾ ਸੀ #ਬੌਡੀਗਾਡ 👮 ਬਣ ਗਿਆ ਤੇਰਾ !

Life of Middle Class

ਮਿਡਲ ਕਲਾਸ ਦੀ #ਜ਼ਿੰਦਗੀ
ਉਸ ਮੁਕਾਮ ਤੇ ਪਹੁੰਚ ਗਈ ਹੈ
🤔 ਜੇਕਰ 🙄
ਪਰਸ ਗਵਾਚ ਜਾਏ ਤਾਂ
ਮਿਲਣ ਵਾਲੇ ਨੂੰ ਜ਼ਿਆਦਾ ਦੁੱਖ ਹੋਏਗਾ
😂😂😂