Muqable di gall
ਮੁਕਾਬਲੇ ਦੀ ਗੱਲ ਨੀ ਕਰਨੀ ਮਿੱਤਰਾਂ,
ਅਸੀ ਤਾਂ ਹਾਲੇ ਸ਼ੌਕ ਪੂਰੇ ਕਰਦੇ ਆ...
ਪਰ ਜਿਸ ਦਿਨ ਮੈਦਾਨ ਵਿੱਚ ਉਤਰ ਗਏ,
ਚਬਲਾ ਦਾ ਜਮਾਨਾ ਹੀ ਮੁੱਕਾ ਦਿਆਂਗੇ..
ਮੁਕਾਬਲੇ ਦੀ ਗੱਲ ਨੀ ਕਰਨੀ ਮਿੱਤਰਾਂ,
ਅਸੀ ਤਾਂ ਹਾਲੇ ਸ਼ੌਕ ਪੂਰੇ ਕਰਦੇ ਆ...
ਪਰ ਜਿਸ ਦਿਨ ਮੈਦਾਨ ਵਿੱਚ ਉਤਰ ਗਏ,
ਚਬਲਾ ਦਾ ਜਮਾਨਾ ਹੀ ਮੁੱਕਾ ਦਿਆਂਗੇ..
ਇਕੱਲੇ ਤੁਰਨ ਦੀ ਆਦਤ
ਪਾ ਲਾ ਮਿਤਰਾ ਕਿਉਂਕਿ
ਇਥੇ ਲੋਕ ਸਾਥ ਉਦੋਂ ਛੱਡਦੇ ਆ
ਜਦੋ ਸਭ ਤੋ ਵੱਧ ਲੌੜ ਹੋਵੇ
ਜੇਕਰ 1-2 ਸਾਲ ਮੁੰਹ ਤੇ
ਮਾਸਕ ਲਗੇ ਰਹਿ ਗਏ
ਤਾਂ ਇੱਕ ਦੂਜੇ ਦਾ ਨੰਗਾ ਮੂੰਹ ਦੇਖ ਕੇ
ਬੱਚੇ ਸ਼ੇਮ ਸ਼ੇਮ ਕਰਿਆ ਕਰਨਗੇ
😜😂😂
ਆਹ ਸਰਫ ਐਕਸਲ ਵਾਲੇ
ਆਪਣੀ ਐਡ ਚ ਕਹਿੰਦੇ ਨੇ:-
"ਦਾਗ ਅੱਛੇ ਹੈ, ਦਾਗ ਅੱਛੇ ਹੈ
🤔 ਇਹਨਾਂ ਤੋਂ ਪੁੱਛੇ ਵੀ
ਸਾਲੇਓ! ਜੇ ਦਾਗ ਅੱਛੇ ਹੈ,
ਤਾਂ ਸਰਫ ਬਣਾਉਦੇ ਹੀ ਕਿਉ ਹੋ?
😂🤣😂