Page - 7

Meri bna devo tohr

ਛੱਡ ਦੇਵੋ ਅੜੀਆਂ ਜੀ ਮਾਲਕੋ,.
ਮੇਰੇ ਵੱਲ ਕਰ ਲਵੋ ਗੌਰ ਜੀ 😍
ਬਾਂਹ ਫੜ,,, ਮੇਰੇ ਨਾਲ ਚੱਲ ਕੇ 👫
ਮੇਰੀ ਵੀ ਬਣਾ ਦੇਵੋ ਟੌਰ ਜੀ ❤

Karda Mainu Pyar Bada

ਤੂੰ ਕਰਦਾ ਮੈਨੂੰ ਪਿਆਰ ਬੜਾ,
ਕਦੇ ਰੱਜ ਕੇ ਮੈਨੂੰ ਸਤਾਵੇ...
ਕਰਦਾ ਕੀ ਰਹਿੰਦਾ ਕਮਲਾ ਜਿਹਾ,
ਮੇਨੂੰ ਰਤਾ ਸਮਝ ਨਾ ਆਵੇ...

Na Samjhe Jazbaat

ਨਾ ਚੜ੍ਹਿਆ ਸਾਡਾ ਦਿਨ ਕੋਈ,
ਨਾ ਹੀ ਆਈ ਪੁੰਨਿਆ ਦੀ ਰਾਤ ਕੁੜ੍ਹੇ
ਨਾ ਸਮਝ ਸਕੀ ਤੂੰ ਮੇਰੀ ਬਾਤ ਕੋਈ,
ਨਾ ਹੀ ਸਮਝੀ ਮੇਰੇ ਜਜ਼ਬਾਤ ਕੁੜ੍ਹੇ
Na chadhya sada din koi,
Na hi aayi puneya di raat kure,
Na samjh saki tu meri baat koi,
Na hi samjhi mere jazbaat kure...

Zindagi jeen de tarike

ਲੋਕ ਕਿਸੇ ਲਈ ਆਪਣੀਆਂ
ਆਦਤਾਂ ਨੀ ਬਦਲਦੇ,
ਤੇ ਅਸੀਂ ਜਿੰਦਗੀ ਜੀਣ ਦੇ
ਤਰੀਕੇ ਹੀ ਬਦਲ ਦਿੱਤੇ !!!

Jihda Karna Dilo Kariye

ਜੀਹਦਾ ਕਰਨਾ ਹੈ ਦਿਲੋਂ ਕਰੀਏ,,,
ਹਵਾ ਹੁਵਾ ਅਸੀਂ ਬਿੱਲੋ ਵਾਲੀ ਕਰੀ ਨੀ
#ATTITUDE ਆਪਣਾ ਤੂੰ ਰੱਖ ਸਾਂਭ ਕੇ
ATTITUDE ਵਾਲੇ ਨਾਲ ਜਿਆਦਾ ਗੱਲ ਕਰੀ ਨੀ