Page - 68

Saah Na Mukk Jave

Saah Na Mukk Jave punjabi status

ਤੈਨੂੰ ਦੇਖੇ ਬਿਨ ਹੁਣ ਸਾਹ ਵੀ ਨਾ ਆਵੇ,
ਤੇਰੀ ਦੂਰੀ ਹੁਣ ਮੈਥੋਂ ਝੱਲੀ ਨਾ ਜਾਵੇ।।
ਮੈਨੂੰ ਦਿਨ ਰਾਤ ਤੇਰੀ ਯਾਦ #ਸਤਾਵੇ,
ਸਾਰੀ ਸਾਰੀ ਰਾਤ ਹੁਣ ਨੀਂਦ ਨਾ ਆਵੇ।।
ਛੇਤੀ ਮਿਲ ਜਾ ਆ ਕੇ ਕਦੇ ਸਾਹ ਹੀ ਨਾ ਮੁੱਕ ਜਾਵੇ।।

Kudi Shant Subhaa Di

Kudi Shant Subhaa Di punjabi status

ਨਾ ਖੜਿਆ ਕਰ ਰਾਹਾਂ ਚ
ਬਣਾ ਕੇ ਭੋਲਾ ਭਾਲਾ Face ਮੁੰਡਿਆ…
ਤੇਰੀ ਮੇਰੀ ਨਈਂ ਨਿਭਣੀ…😀
ਮੈਂ ਕੁੜੀ ਸ਼ਾਂਤ ਸੁਭਾਅ ਦੀ,
ਤੂੰ ਰੌਲੇ ਵਾਲਾ Case ਮੁੰਡਿਆ 😛😜

Gabhru Da Zila Sangrur

#ਅੱਖਾਂ ਵਿੱਚ ਰੱਖਿਆ #ਗਰੂਰ ਬੱਲੀਏ 😎
ਮਾਲਕ ਦੀ ਮਿਹਰ ਦਾ #ਸਰੂਰ ਬੱਲੀਏ🤘
ਦੂਰ ਦੂਰ ਤੱਕ ਦੇਖ #ਗੱਲਾ ਹੁੰਦੀਆ 👥
#ਗੱਭਰੂ ਦਾ #ਜ਼ਿਲ੍ਹਾ #Sangrur ਬੱਲੀਏ !!!

Kyun Att Chakki Ve

ਆਪਣਾ ਬੰਦਾ ਲੀਡਰ 👮 ਤੋਂ ਅਖਵਾ ਲਿਅਾ ਤੂੰ,
ਲਾ ਕੇ ਝੱਟ ਸਿਫਾਰਿਸ਼ ਫੇਰ ਲਸੰਸ 💳 ਬਣਾ ਲਿਅਾ ਤੂੰ...
ਰੱਖੀ ਪੱਕੀ 🔫 ਫਿਰਦਾਂ ਤੈਨੂੰ ਡਰ ਨਾਂ ਕੋੲੀ ਵੇ
ਕਿਉਂ ਅੱਤ ਚੱਕੀ ਫਿਰਦਾਂ ਕੱਲ ਜਮਾਨਤ ਹੋਈ ਵੇ...

Whiskey bad for liver

Whiskey bad for liver punjabi status

ਪਤਨੀ- ਸੁਣੋ ਜੀ ਮੈਂ ਅੱਜ ਅਖਬਾਰ ਚ ਪੜ੍ਹਿਆ ,
ਕਿ ਸ਼ਰਾਬ ਪੀਣ ਨਾਲ ਲੀਵਰ ਖਰਾਬ ਹੁੰਦਾ 🙄...
ਤੁਸੀਂ ਵੀ ਬੰਦ ਕਰ ਦੋ ਹੁਣ

ਪਤੀ – OK ਬੇਬੀ
ਤੂੰ ਕਹਿੰਦੀ ਆ ਤਾਂ ਬੰਦ ਕਰ ਦਿੰਦਾ ਆ

ਪਤਨੀ – ਤੁਸੀਂ ਕਿੰਨੇ ਚੰਗੇ ਓ 😊
ਪਤੀ – ਮੈਂ ਫੋਨ ਕਰ ਦਿੱਤਾ ਆ
ਕੱਲ ਤੋਂ ਅਖਬਾਰ ਆਉਣਾ ਬੰਦ ਹੋ ਜਾਊਗਾ
ਪਤਨੀ – ਮਰ ਜਾ ਕੁੱਤੇ !!! 😛