Page - 70

Mehnat Da Mull

ਝੱਖੜਾਂ ਹਨੇਰੀਆਂ ਤੂਫ਼ਾਨਾਂ ਵਿੱਚੋਂ ਕੱਢ ਕੇ,
ਗੁੱਡੀ ਫੇਰ ਅੰਬਰੀ ਚੜ੍ਹਾ ਹੀ ਦਿੰਦਾ ਹੈ,,,
ਬੰਦਾ ਜਦੋਂ ਰੱਬ ਨਾਲ ਸੱਚਾ ਹੋ ਜਾਵੇ
ਮਿਹਨਤਾਂ ਦਾ ਮੁੱਲ ਰੱਬ ਪਾ ਹੀ ਦਿੰਦਾ ਹੈ☝️

Hun ki likhna

Hun paani naal paaniya te ki likhna,
Dhal gayian jo jwaniya te ki likhna,
Yaad kar jihna nu bhar aave khoa akh da,
Adhoori reh gyi kahaniya te ki likhna !!!

Maths Teacher to Pappu

Maths teacher to Pappu:-
If you have Rs. 1000/- in one pocket
& Rs. 1000/- in another pocket,
What would you think?
Pappu: Main Kite Apne
Piyo Di Pant Ta Nahi Paa Layi !!! 😀😜

Gharwali Gumm Hai

Gharwali Gumm Hai punjabi status

1 ਆਦਮੀ 👳 ਡਾਕਖਾਨੇ ਜਾ ਕੇ ਕਹਿੰਦਾ
ਕੱਲ ਦੀ ਮੇਰੀ ਘਰਵਾਲੀ ਗੁੰਮ ਹੈ 😨😢 !!!
.
ਅੱਗਿਓ ਡਾਕੀਆ ਕਹਿੰਦਾ:
ਇਹ ਡਾਕਘਰ ਆ ਪੁਲਿਸ ਠਾਣਾ ਨਹੀ,
ਬੰਦਾ ਕਹਿੰਦਾ ਸਾਲਾ ਖੁਸ਼ੀ ਵਿੱਚ
ਪਤਾ ਹੀ ਨਹੀ ਲਗਦਾ ਕਿਧਰ ਨੂੰ ਜਾਵਾ,
ਇਸ ਤੋ ਪਹਿਲਾ ਮੈ ਦੋ ਵਾਰ ਪਟਵਾਰਖਾਨੇ ਜਾ ਆਇਆ 😀😂

Dil Da Zakham

ਦਿਲ ਦਾ ਜ਼ਖਮ ਹੈ ਡੂੰਘਾ
ਮੇਰੇ ਤੋਂ ਭਰਿਆ ਨਹੀਂ ਜਾਣਾ,
ਉਹ ਕਮਲੀ ਜਾਂਦੀ ਹੋਈ,
ਕਸਮ ਹੀ ਇਦਾਂ ਦੀ ਖੁਆ ਗਈ,
ਹੁਣ ਤਾਂ ਮੇਰੇ ਤੋ ਮਰਿਆ ਵੀ ਨਹੀ ਜਾਣਾ...