Dil Tutt Gya Hai
ਕਿੰਨਾ ਤੈਨੂੰ ਚਾਉਂਦਾ ਆ
ਮੈਂ ਦੱਸ ਨਹੀਂ ਸਕਦਾ
#ਦਿਲ ਟੁੱਟ ਗਿਆ ਹੈ ਮੇਰਾ 💔
ਹੁਣ ਮੈਂ ਹੱਸ ਨਹੀਂ ਸਕਦਾ ☹ !!!
ਕਿੰਨਾ ਤੈਨੂੰ ਚਾਉਂਦਾ ਆ
ਮੈਂ ਦੱਸ ਨਹੀਂ ਸਕਦਾ
#ਦਿਲ ਟੁੱਟ ਗਿਆ ਹੈ ਮੇਰਾ 💔
ਹੁਣ ਮੈਂ ਹੱਸ ਨਹੀਂ ਸਕਦਾ ☹ !!!
SADI ਸਾਦਗੀ 👌 ਨੇ ਧਾਵੇ
ਜਦੋਂ ਬੋਲ ਦੇਣੇ ਆ....
ਦੇਖੀਂ 👀ਚੱਕਵੇ BRAND
ਸਾਰੇ ਤੇਰੇ ROLE 👎ਦੇਣੇ ਆ......😜
ਮਾਂ ਦਾ ਰਿਸ਼ਤਾ ਜਿਵੇਂ
ਹਾੜ੍ਹ ਮਹੀਨੇ ਠੰਡੀਆਂ ਛਾਵਾਂ😘
ਰੱਬਾ ਰੱਖੀਂ ਵਸਦੀਆਂ
ਤੂੰ ਸਭਨਾ ਦੀਆਂ ਮਾਵਾਂ 🙏🏻
#ਸੰਗਰੂਰ ਵਿਚ ਇਕ ਸਿਗਨਲ ਤੇ
5 ਗੱਡੀਆਂ ਖੜੀਆਂ ਸੀ, ਇੱਕ ਨੇ ਸਿਗਨਲ ਤੋੜਿਆ
ਤਾਂ ਬਾਕੀ ਦੇ ਚਾਰ ਵੀ ਪਿੱਛੇ ਤੁਰ ਪਏ...
ਅੱਗੋਂ ਪੰਜਾਬ ਪੁਲਸ ਨੇ ਘੇਰ ਲਿਆ
ਤੇ ਪਹਿਲੇ ਨੂੰ ਛੱਡ ਕੇ ਬਾਕੀ ਚਾਰਾਂ ਦਾ ਚਲਾਨ ਕੱਟ ਦਿੱਤਾ
ਚਾਰਾਂ ਨੇ ਪੁੱਛਿਆ:- ਪਹਿਲੇ ਸਿਗਨਲ ਤੋੜਨ ਵਾਲੇ
ਦਾ ਚਲਾਨ ਕਿਉਂ ਨਹੀਂ ਕਟਿਆ ??? 🤔 😨
ਇੰਸਪੈਕਟਰ- ਉਹ ਸਾਡਾ ਹੀ ਬੰਦਾ ਸੀ, ਵਾਪਿਸ ਆ ਜਾਵੇਗਾ|
ਫੇਰ ਸਿਗਨਲ ਤੋੜੇਗਾ ਤੇ ਤੁਹਾਡੇ ਵਰਗੇ 4 -5 ਹੋਰ ਫਸਾਵੇਗਾ 😀
ਆਖਿਰ ਅਸੀਂ ਵੀ ਟਾਰਗਟ ਪੂਰੇ ਕਰਨੇ ਹੁੰਦੇ ਨੇ 😜 😂