Page - 67

Zindagi da har pal

ਕੋਸ਼ਿਸ ਕਰੋ ਕਿ ...
#ਜਿੰਦਗੀ ਦਾ ਹਰ ਪਲ ਵਧੀਆ 👌 ਗੁਜ਼ਰੇ
ਕਿਉਂਕਿ ਜਿੰਦਗੀ ਨਹੀ ਰਹਿੰਦੀ,
.
ਪਰ ਕੁਝ ਚੰਗੀਆਂ #ਯਾਦਾਂ
ਹੀ ਰਹਿ ਜਾਂਦੀਆ ਨੇ….!!!

Style Nahi Kirdaar

ਰੱਖਿਓ #Styleਜਿਹੜਾ ਮਰਜੀ ਦਸਤਾਰ ਦਾ ,👳
ਉਚਾ ਸੁੱਚਾ ਹੋਵੇ ਬੰਦਾ ਕਿਰਦਾਰ ਦਾ ।🦁
ਬੰਨ ਕੇ  ਜੇ ਪੱਗਾਂ ਫੇਰ ਲਾਉਣੀਆਂ ਨੇ ਗੇੜੀਆਂ,🚘
ਪੱਗ ਬੰਨਣ ਦਾ ਕੀ ਫਾਇਦਾ ਜੇ ਕੁੜੀਆਂ ਹੀ ਛੇੜੀਆਂ।🕵
 

Akhaan Uppar Niche

ਮੈਂ – ਮੰਮੀ ਆਹੀ ਉਹ ਕੁੜੀ ਆ
ਕੁੜੀ – ਨਮਸਤੇ ਆਂਟੀ ਜੀ 😊
ਮੰਮੀ – ਉਹ ਸਭ ਤਾਂ ਠੀਕ ਆ,
ਇਹ ਦੱਸ
.
.
.
ਅੱਖਾਂ ਉੱਪਰ ਨੀਚੇ ਕਰ ਲੈਂਦੀ ਆ ? 🙄😜

Tainu Pyar Karde Aa

ਤੈਨੂੰ ਪਿਆਰ ਤਾਂ ਕਰਦੇ ਆ ਪਰ ਕਹਿ ਨੀ ਹੁੰਦਾ,
ਜੇ ਤੈਨੂੰ ਦੁੱਖ ਹੋਵੇ ਕੋਈ ਤਾਂ ਸਾਥੋਂ ਸਹਿ ਨੀ ਹੁੰਦਾ।।
ਤੈਥੋਂ ਦੂਰ ਜਾਣ ਦਾ ਗਮ ਅਸੀਂ ਸਹਿ ਨਾ ਪਾਵਾਂਗੇ,
ਜੇ ਸਾਥੋਂ ਤੈਨੂੰ ਕੋਈ ਹੋਰ ਲੈ ਗਿਆ ਖੋਹ ਕੇ,
ਸੋਂਹ ਰੱਬ ਦੀ ਨੀ ਅਸੀਂ ਤਾਂ ਮਰ ਹੀ ਜਾਵਾਂਗੇ !!!

Cycle da chakka

ਇੱਕ ਵਾਰ ਝੰਡਾ ਅਮਲੀ #Cycle ਤੇ ਜਾਂਦਾ ਹੁੰਦਾ
ਉਹਨੂੰ ਜਨਤਾ ਚੋਂ ਕੋਈ ਮਖੌਲ ਕਰਕੇ ਕਹਿੰਦਾ :-
ਬਾਈ  ਤੇਰੇ ਸ਼ੈਂਕਲ ਦਾ ਚੱਕਾ ਘੁੰਮੀ ਜਾਂਦਾ 🙄
.
ਅੱਗੋਂ ਅਮਲੀ ਨੇ ਵੇ ਸਿਰੇ ਹੀ ਲਾਤੀ
ਕਹਿੰਦਾ :-
.
.
.
.
.
ਆਹੋ ! ਥੋਡਾ ਬੁੜਾ ਘੁਮਾਉਂਦਾ ਤਾਂ ਹੀ ਘੁੰਮਦਾ…😀😝