Page - 66

Jatt Da Blood Group

"ਚੁੱਪ ਉਸਤਾਦ" 🤴🏻 ਵਾਲਾ ਮਿਲਿਆ ਰਿਕਾਰਡ 🏆
ਉਂਝ ਤਾ ਦਿਮਾਗ ਬੱਲਿਆ ਪੂਰਾ ਸਨਕੀ ਆ 🤺
ਲੋਕਾਂ ਦਾ ਬਲੱਡ ਗਰੁੱਪ 💉 ਹੋਊ "A,B C "
ਪਰ ਜੱਟ ਦਾ ਬਲੱਡ ਗਰੁੱਪ ਤਾ  "ਅਣਖੀ" ਆ 👊🏻☝🏻

Teri Deed Rabb De Sman

ਤੇਰੇ ਨਾਲ ਯਾਰਾ ਮੇਰਾ ਵਸਦਾ ਜਹਾਨ ਏ,
ਮੇਰੇ ਲਈ ਤਾ ਦੀਦ ਤੇਰੀ ਰੱਬ ਦੇ ਸਮਾਨ ਏ...
ਇਹ ਲੋਕ ਰਹੇ ਰੋਕ ਮੈਂ ਇਕ ਵੀ ਨਾ ਸੁਣਦਾ।।
ਤੇਰੀ ਯਾਦ ਆਵੇ ਪਲ ਬਾਦ ਤੇਰੇ ਖ਼ਾਬ ਰਹਾ ਬੁਣਦਾ।।

Teri Rehmat Nu

Teri Rehmat Nu punjabi status

ਜੇ ਦੇਖਾਂ ਦੁੱਖਾਂ ਦੀਆਂ ਢੇਰੀਆਂ ਨੂੰ,
ਲੱਗਦਾ ਜੀਣ ਦਾ ਹੱਜ ਕੋਈ ਨਾ...
ਜੇ ਤੱਕਾਂ ਤੇਰੀਆਂ #ਰਹਿਮਤਾਂ ਨੂੰ ਤੇ,
ਲੱਗੇ ਮੈਨੂੰ ਮੰਗਣ ਦਾ ਚੱਜ ਕੋਈ ਨਾ... !!!

Dilon Veham Kadh De

ਨੀ ਹੱਥ ਫੜ ਜੱਟ ਕਿੱਥੇ ਹੱਥ ਛੱਡ ਦੇ 👫
ਜੇ ਹੈਗਾ ਕੋਈ ਵਹਿਮ ਉਹ ਵੀ 💑ਦਿਲੋਂ ਕੱਢ ਦੇ...
ਹੱਕ 🏆 ਜਿਨ੍ਹਾਂ ਨੇ ਵੀ ਲੈਣਾ ਹੋਵੇ ਆਪਣਾ
ਉਹ ਦੱਸ ਕੀਹਦੇ ਮੂਹਰੇ ਫਿਰ 👏🏻 ਹੱਥ ਅੱਡ ਦੇ....

Rabb da ditta hoya

ਪਤੀ – ਦੁਬਈ ਜਾ ਰਿਹਾ ਹਾਂ
ਪਤਨੀ – ਮੈਂ ਵੀ ਨਾਲ ਚਲਦੀ ਆ ,
ਮੈਂ #ਜਿਊਲਰੀ ਲੈਣੀ ਆ
ਪਤੀ – ਸਿੰਗਾਪੁਰ ਜਾ ਰਿਹਾ ਹਾਂ
ਪਤਨੀ – ਮੈਂ ਵੀ ਨਾਲ ਚਲਦੀ ਆ,
ਮੈਂ #ਕਾਸਮੈਟਿਕਸ ਲੈਣੀ ਆ
ਪਤੀ – #ਲੰਡਨ ਜਾ ਰਿਹਾ ਹਾਂ
ਪਤਨੀ – ਮੈਂ ਵੀ ਨਾਲ ਚਲਦੀ ਆ,
ਮੈਂ #ਪਰਫਿਊਮ ਲੈਣੀ ਆ
ਪਤੀ (ਖਿਝ ਕੇ) – ਨਰਕ ਜਾ ਰਿਹਾ ਹਾਂ
ਪਤਨੀ – ਰੱਬ ਦਾ ਦਿੱਤਾ ਹੋਇਆ ਸਭ ਕੁਛ ਆ
ਬੱਸ ਆਪਣਾ ਖ਼ਿਆਲ ਰੱਖਣਾ 😜😂