Changa Time Aa Gya
ਮਾੜਾ ⌚ ਟਾਇਮ ਲੰਘਿਆ
ਚੰਗਾ ਆ ਗਿਆ..🙏 🙏..💯%..
ਜਿਨਾ ਨੂੰ ਮਾੜੇ ਲਗਦੇ ਸੀ 😔
ਹੁਣ ਕਹਿੰਦੇ ਤੂੰ ਤੇ ਛਾ ਗਿਆ 😎👥😎..
ਮਾੜਾ ⌚ ਟਾਇਮ ਲੰਘਿਆ
ਚੰਗਾ ਆ ਗਿਆ..🙏 🙏..💯%..
ਜਿਨਾ ਨੂੰ ਮਾੜੇ ਲਗਦੇ ਸੀ 😔
ਹੁਣ ਕਹਿੰਦੇ ਤੂੰ ਤੇ ਛਾ ਗਿਆ 😎👥😎..
ਜਦੋਂ ਸੁਖਬੀਰ ਬਾਦਲ ਜਾ
ਕੈਪਟਨ ਅਮਰਿੰਦਰ ਸਿੰਘ
#ਪੰਜਾਬ ਦੇ ਵਿਕਾਸ ਦੀ ਗੱਲ
ਕਰਦਾ ਹੈ ਤਾਂ ਅਾਏਂ ਲਗਦਾ,..
.
ਜਿਵੇਂ ……??
.
.
.
.
#Sunny_Leone
ਪੰਜਾਬ ਦੀਅਾਂ ਕੁੜੀਅਾਂ ਨੂੰ
ਕਹਿ ਰਹੀ ਹੋਵੇ ਕਿ
ਭੈਣੋ ਸਿਰ ਤੇ ਚੁੰਨੀ ਲੈ ਕੇ ਰੱਖਿਅਾ ਕਰੋ,
..
ਸ਼ਰਮ ਹੀ ਔਰਤ ਦਾ ਗਹਿਣਾ ਹੁੰਦੀ ਅੈ 😂
ਵਿਦਾਈ ਵੇਲੇ
ਲਾੜਾ(ਸੱਸ ਨੂੰ) – ਫਿਕਰ ਨਾ ਕਰੋ
ਅਸੀਂ ਰਾਣੀ ਬਣਾ ਕੇ ਰੱਖਾਂਗੇ 😊
ਸੱਸ – ਪੁੱਤ, ਮੈਨੂੰ ਇਹਦੀ ਨਹੀਂ
ਤੇਰੀ ਫਿਕਰ ਹੋ ਰਹੀ ਆ 😬😂
ਕਰ ਸਕੀਏ ਨਾ ਜੋ ਪੂਰੀ,
ਐਸੀ ਕੋਈ ਮੰਗ ਨਾ ਕਰੀ
ਭੋਲੇ ਜਿਹੇ #ਸੁਭਾਅ ਦਾ ਮੁੰਡਾ,
ਐਵੇਂ ਬਹੁਤਾ ਤੰਗ ਨਾ ਕਰੀ 😍
ਆਪਣੇ ਯਾਹਮੇ ਨੂੰ ਦੇਖ ਕੇ
#ਯਾਦ ਤੇਰੀ ਆਈ ਨੀ,
ਕਦੇ ਤੂੰ ਯਾਹਮੇ ਦੇ ਪਿੱਛੇ ਬੈਠਦੀ ਸੀ
ਅੱਜ ਹੋ ਗਈ ਪਰਾਈ ਨੀ....