Page - 62

Gol Gappe Speed

ਇੰਨੀ ਸਪੀਡ ਤਾਂ
#Jio ਦੀ ਵੀ ਨੀ ...
.
ਜਿੰਨੀ …???
.
.
.
.
ਸਪੀਡ ਕੁੜੀਆਂ ਦੀ
ਗੋਲ ਗੱਪੇ ਖਾਣ ਦੀ ਏ..

Baba Khush Ho Gya

ਮੈਂ ਮੰਦਿਰ ਗਿਆ
ਇੱਕ ਬਾਬਾ ਕਹਿੰਦਾ:-
10 ਰੁਪਏ ਦੇ ਦੇ
ਮੈਂ 10 ਰੁਪਏ ਕੱਢ ਕੇ ਦੇ ਦਿੱਤੇ

ਬਾਬਾ ਕਹਿੰਦਾ :-
ਮੈਂ ਖੁਸ਼ ਹੋ ਗਿਆ, ਬੱਚਾ,
ਮੰਗ ਕੀ ਮੰਗਦਾ ?
ਮੈਂ ਕਿਹਾ:-  ਬਾਬਾ,
ਮੇਰੇ 10 ਰੁਪਏ ਵਾਪਸ ਦੇ ਦੇ 😀😜

Sada bullet lokan de kann

ਤੇਰਾ Doggy 🐶 ਕਰੇ ਬਾਉ - ਬਾਉ
ਸਾਡਾ 🐕 ਕੁੱਤਾ ਸ਼ੇਰ 🐯 ਵਾਂਗ ਦਹਾੜਦਾ ਏ 🎭
ਤੇਰਾ #Scooter🚲 ਕਰੇ ਪੀ-ਪੀ 🎶
ਸਾਡਾ #Bullet🚵 ਲੋਕਾਂ ਦੇ ਕੰਨ🚨 ਪਾੜਦਾ ਏ

Yaari Zindabad Rahe

ਆਸਮਾਨ ਤੋ ਉੱਚੀ ਸੋਚ ਹੈ ਸਾਡੀ
ਰੱਬਾ ਸਦਾ ਆਬਾਦ ਰਹੇ,,
#ਦੁਨੀਆ ਦੀ ਪਰਵਾਹ ਨ ਕੋਈੇ
ਯਾਰੀ #ਜਿੰਦਾਬਾਦ ਰਹੇ...

Finger Touch Phone

ਇੱਕ ਵਾਰ ਇੱਕ ਬੰਦਾ ਮਰ ਗਿਆ,
ਪਿੱਟ ਸਿਆਪਾ ਰੋਣ-ਧੌਣ ਹੋਇਆ,
.
ਦੁਪਹਿਰੇ 2 ਕੁ ਵਜੇ ਚੁੱਕ ਕੇ
ਤੁਰ ਪਏ ਸ਼ਮਸ਼ਾਨ ਵੱਲ ਨੂੰ,

ਲੱਕੜਾਂ ਪਾ ਦਿੱਤੀਆਂ ਦੇਹ ਉੱਪਰ,
ਬਸ ਅੱਗ ਲਾਉਣ ਲੱਗੇ ਸੀ ਕਿ
22 ਕੁ ਸਾਲ ਦਾ ਮੁੰਡਾ ਭੱਜਿਆ ਆਵੇ,
ਹੱਥ ‘ਚ ਮਰਨ ਵਾਲੇ ਦਾ ਫੋਨ ਚੁੱਕੀ,..
.
ਕਹਿੰਦਾ ਖੜ ਜੋ ਤਾਏ ਦਾ
ਫੋਨ ਫਿੰਗਰ ਟੱਚ ਨਾਲ ਖੁੱਲਦਾ।
ਇਕ ਵਾਰ ਖੋਲ੍ਹ ਲੈਣ ਦਿਓ ਨਹੀਂ ਤਾਂ

ਫੇਰ #ਕਨੇਡਾ ਆਲੀ ਭੂਆ ਤੋਂ ਹੋਰ ਮੰਗਾਉਣਾ ਪੈਣਾ 😀😜