Page - 61

Bahut Sohna Lagda

ਅੱਜ ਇੱਕ ਕੁੜੀ ਕਹਿੰਦੀ :-
ਤੂੰ ਬਹੁਤ #ਸੋਹਣਾ ਲੱਗਦਾ ਆ  😊

ਫਿਰ ਮੈਂ ਖੁਦ ਨੂੰ ਸ਼ੀਸ਼ੇ ਚ ਦੇਖਿਆ 😲
ਫਿਰ ਮੂੰਹ ਧੋ ਕੇ ਇਕ ਵਾਰ ਫੇਰ ਦੇਖਿਆ  😱
ਫਿਰ ਮੈਂ ਸਮਝ ਗਿਆ ਕਿ ਇਹ ਪੱਕਾ
#ਰੀਚਾਰਜ ਕਰਵਾਉਣ ਦੇ ਚੱਕਰ 'ਚ ਆ  😬😜

Rabb Te Vishvas Rakhi

ਰੱਬ ਤੇ ਵਿਸ਼ਵਾਸ ਅਤੇ ਹੌਂਸਲਾ ਰੱਖੀਂ,,,
ਜੇ #ਸੂਰਜ ਛਿਪਿਆ ੲੇ ਤਾਂ ਚੜੇਗਾ ਜਰੂਰ ,
#ਕਿਸਮਤ 'ਚ ਪਏ ਹਨੇਰੇ ਨੂੰ ,
ਤੂੰ #ਜ਼ਿੰਦਗੀ ਦਾ ਅੰਤ ਨਾ ਸਮਝ ਲਈ  !!!

Ni Tu Baahli Sohni

ਨੀ ਤੂੰ ਬਾਹਲੀ ਸੋਹਣੀ 👈
ਮੈਂ ਨਾ🙍 ਦੇਖਣੇ ਨੂੰ ਐਨਾ #ਸੋਹਣਾ😏
😘 ਸਦਕੇ ਜਾਵਾਂ #ਮਿੱਠੀਏ
ਤੇਰੇ ਜਿੰਨਾ ਕੀਹਨੇ ਮੈਨੂੰ ਚਾਹੁਣਾ ❤

Fukre bande nu vehm marda

ਇਲਾਕੇ ਵਿੱਚ ਪਾਇਆ ਯਾਰੋ ਵੈਰ ਮਾਰਦਾ
ਪਿੰਡਾਂ ਵਾਲਿਆਂ ਨੂੰ #ਚੰਡੀਗੜ ਸ਼ਹਿਰ ਮਾਰਦਾ,
ਪਾੜਿਆਂ ਨੂੰ ਟਿਊਸ਼ਨਾਂ ਦਾ ਟੈਮ ਮਾਰਦਾ,
ਫੁਕਰੇ ਬੰਦੇ ਨੂੰ ਹੋਇਆ ਵਹਿਮ ਮਾਰਦਾ !!!

ilaake wich paya yaaro vair maarda
pindan walian nu chandigarh shehr maarda
paadhian nu tuition da time maarda
fukre bande nu hoya vehm maarda

iPhone Ringtone in Android

ਇੱਕ ਹੁੰਦੇ ਆ -  ਗਰੀਬ
ਦੂਜੇ ਹੁੰਦੇ ਆ  - ਬਹੁਤ ਗਰੀਬ
ਫਿਰ ਆਉਂਦੇ ਆ -
#Android Phone 'ਚ
#iPhone ਵਾਲੀ
Ringtone ਲਗਾਉਣ ਵਾਲੇ !!! 😝😂