Chhadiya tainu tan karke
ਬੇਬੇ ਨੇ ਸਿਖਾਇਆ ਮਾੜਾ ਬੋਲੀ ਨਾ ਸੁਣੀ,
ਮੈਂ ਵੀ ਚੁੱਪ ਬੈਠਾ ਮੇਰੀ ਮਾਂ ਕਰਕੇ,
ਯਾਰੀਆਂ 'ਚ ਫਿੱਕ ਤੂੰ ਪਵੋਂਦੀ ਰਹਿੰਦੀ ਸੀ,
ਛੱਡਿਆ ਯਾਰਾਂ ਨੇ ਤੈਨੂੰ ਤਾਂ ਕਰਕੇ !!!
ਬੇਬੇ ਨੇ ਸਿਖਾਇਆ ਮਾੜਾ ਬੋਲੀ ਨਾ ਸੁਣੀ,
ਮੈਂ ਵੀ ਚੁੱਪ ਬੈਠਾ ਮੇਰੀ ਮਾਂ ਕਰਕੇ,
ਯਾਰੀਆਂ 'ਚ ਫਿੱਕ ਤੂੰ ਪਵੋਂਦੀ ਰਹਿੰਦੀ ਸੀ,
ਛੱਡਿਆ ਯਾਰਾਂ ਨੇ ਤੈਨੂੰ ਤਾਂ ਕਰਕੇ !!!
ਜਿਹੜੇ ਤੱਕ ਲਈਦੇ ਨੇ ਨਿਸ਼ਾਨੇ
ਅੱਖਾਂ ਬੰਦ ਕਰ ਕੇ ਵੀ ਲਾ ਦੇਈਦੇ,,,
ਬਣ ਸਕਦੇ ਨੀ ਰਾਂਝੇ ਵਾਂਗ ਦੀਵਾਨੇ
ਫੇਰ ਵੀ ਸੋਚਾਂ 'ਚ ਪਾ ਦੇਈਦੇ ?
ਧਰਮਰਾਜ :–ਸੇਠਾ ! ਤੂੰ ਦੁਨੀਅਾਂ 'ਚ
ਚੰਗੇ ਕੰਮ ਵੀ ਬਹੁਤ ਕੀਤੇ ਨੇ ਅਤੇ ਮਾੜੇ ਵੀ
ਹੁੁਣ ਤੂੰ ਦੱਸ
ਕਿ #ਸਵਰਗ 'ਚ ਜਾਣਾ ਜਾ ਨਰਕ 'ਚ ?
ਸੇਠ :– ਸਵਰਗ #ਨਰਕ ਵਾਲੇ
ਮੋੜ ਤੇ ਹੀ ਛੱਡ ਦਿੳੁ ,
ਦੋਵੇਂ ਰਾਹ ਲਗਦੇ ਹਨ ,
ਉੱਥੇ ਦੁਕਾਨ ਵਧੀਅਾ ਚੱਲੂਗੀ 😀😜
#ਕੈਪਟਨ ਸਰਕਾਰ ਨੇ ਲੋਕਾਂ ਨੂੰ
#SmartPhone ਤਾਂ ਕੀ ਦੇਣੇ ਆ
ਮੈਨੂੰ ਤਾਂ ਲੱਗਦਾ ਜਿਹਨਾਂ ਕੋਲ ਹੈਗੇ ਆ
ਇਹਨਾਂ ਨੈਟ ਬੰਦ ਕਰਵਾ ਕਰਵਾ ਕੇ
ਉਹਨਾਂ ਨੂੰ ਵੀ ਵੇਚਣ ਲਈ ਮਜਬੂਰ ਕਰ ਦੇਣਾ 😀😂