Tohr Dekh Ke
ਐਵੇਂ ਫੁਕਰੀ 😕 ਜਨਤਾ Ch ਗਿਣੀ ਨਾ,
ਨੀ ਮੁੰਡਾ High 😎 ਆ ਸਟੈਂਡ ਰੱਖਦਾ...
ਟੌਹਰ 😎 ਦੇਖ ਕੇ ਕਈਆ ਦੀ ਚੀਕ ਨਿੱਕਲੇ,
ਦੇਖ ਕੲੀਅਾਂ 👭 ਦਾ Blood ਘੱਟਦਾ ...
ਐਵੇਂ ਫੁਕਰੀ 😕 ਜਨਤਾ Ch ਗਿਣੀ ਨਾ,
ਨੀ ਮੁੰਡਾ High 😎 ਆ ਸਟੈਂਡ ਰੱਖਦਾ...
ਟੌਹਰ 😎 ਦੇਖ ਕੇ ਕਈਆ ਦੀ ਚੀਕ ਨਿੱਕਲੇ,
ਦੇਖ ਕੲੀਅਾਂ 👭 ਦਾ Blood ਘੱਟਦਾ ...
ਮੇਰੀ ਜ਼ਿੰਦਗੀ 'ਚ ਕੁੜੀਆਂ ਦੀ
ਏਨੀ ਕੁ ਕਮੀ ਆ ਕਿ
ਇੱਕ #ਰੂਪਾ ਨਾਮ ਦੀ ਬਨੈਣ ਸੀ,
ਉਹ ਵੀ ਤੂਫ਼ਾਨ ਚ ਉੱਡ ਗਈ 😂😜
ਜੋ ਹਵਾਵਾਂ ਨਾਲ ਹੀ ਡਿੱਗ 🤕ਪਏ,
ਉਹ 😾🍃ਹਨੇਰੀ ਕੀ ਝੱਲਣਗੇ 😨
ਜਿੰਨਾਂ ਦੀ ਚਾਲ ਹੀ ਜਨਾਨੀਆ ਵਾਲੀ,
ਉਹ ਰਾਹ 💪 ਯਾਰਾਂ ਦਾ ਕੀ ਮੱਲਣਗੇ 😎
ਇੱਕ ਪਾਸੇ ਲੈਂਦੇ ਮਰਦ 👬 #ਸਟੈਂਡ ਅੜ ਕੇ,
ਗੱਲ #ਦੋਗਲੀ ਜੋ ਕਰਦੇ ੳ ਦੱਲੇ ਬੱਲੀਏ ..
ਡਾਰ #ਗਿੱਦੜਾਂ ਦੀ ਕਰਦੀ 🔫 #ਸ਼ਿਕਾਰ ਕਦੇ ਨਾ,
#ਸ਼ੇਰ 💪 ਮੜਕਾਂ ਨਾਲ ਘੁੰਮਦੇ ਨੇ ਕੱਲੇ ਬੱਲੀਏ !!!
ਮੈਂ – ਪਾਪਾ All Out ਚਲਾ ਦਿਓ
ਪਾਪਾ – ਬੇਟਾ All Out ਤਾਂ ਖਤਮ ਹੋ ਗਈ ਆ
ਮੈਂ – ਇਹ ਗੱਲ ਤੁਹਾਨੂੰ ਪਤਾ , ਮੈਨੂੰ ਪਤਾ
ਮੱਛਰਾਂ ਨੂੰ ਥੋੜੀ ਪਤਾ ਆ 😜😝