Page - 56

Waheguru Sabh Tera

ਵਾਹਿਗੁਰੂ ਮੈਂ ਭਿਖਾਰੀ ਤੇਰੇ ਦਰਬਾਰ ਦਾ ,
ਮੈਂ ਨਿੱਤ ਹੀ ਕੂਕਾਂ ਮਾਰ ਦਾ,
ਮੈਂ ਅੱਜ ਤੱਕ ਆਇਆ ਹਾਰ ਦਾ,
ਭੁੱਖਾ ਤੇਰੀ ਰਹਿਮਤ, ਭੁੱਖਾ ਮੈਂ ਤੇਰੇ #ਪਿਆਰ ਦਾ,
ਵਾਹਿਗੁਰੂ ਮੈਂ ਭਿਖਾਰੀ ਤੇਰੇ ਦਰਬਾਰ ਦਾ ,,,
ਮੇਰੇ #ਵਾਹਿਗੁਰੂ ਜੀ ਸਰਬਤ ਦਾ ਭਲਾ ਕਰੀਂ,
ਪਰ ਜੋ ਹੋਵੇ ਸਭ ਤੋਂ ਦੁਖੀ ਸ਼ੁਰੂ ਉਸ ਤੋਂ ਕਰੀਂ,
ਵਾਹਿਗੁਰੂ ਤੂੰ ਹੀ ਤੂੰ ਸਭ ਕੁਝ ਤੇਰਾ ਤੇਰਾ,
ਮੈਂ ਵੀ ਨਹੀਓਂ ਮੇਰਾ ਸਭ ਕੁਝ ਤੇਰਾ ਤੇਰਾ

Time Time Di Gall Hai

ਟਾਈਮ-ਟਾਈਮ ਦੀ ਗੱਲ ਹੈ ਮਿੱਤਰੋ,
ਮੈਂ #ਟਾਈਮ ⏰ ਵੀ ਸਾਰੇ ਦੇਖੇ ਨੇ ,,,
ਜੋ ਨਾਲ ਟਾਈਮ ਦੇ ਬਦਲ ਗਏ,
ਓਹ #ਯਾਰ ਵੀ ਮਾੜੇ ਦੇਖੇ ਨੇ !!!

Dhokha Na Kar Jayi

Dhokha Na Kar Jayi punjabi status

ਜੇ ਮੈ ਡਿੱਗਦਾ ਹੋੲਿਅਾ ਬੋਚ ਲੲੀ,
ਜੇ ਗਲਤ ਹੋੲਿਅਾ ਮੈਨੂੰ ਰੋਕ ਲੲੀ,
ਪਰ ਹੱਥ ਛੱਡ ਕੇ ਮੇਰਾ ਤੂੰ,
ਵੇਖੀਂ ਪਾਸੇ ਨਾ ਖੜ ਜਾੲੀ,
ਮੇਰੀ #ਦੁਨੀਆ ਵੱਸਦੀ ਨਾਲ ਤੇਰੇ,
ਵੇਖੀ ਕਿਤੇ #ਧੋਖਾ ਨਾ ਕਰ ਜਾੲੀ..

Polio drops to Boyfriend

ਜਿਹੜੀਆਂ ਕੁੜੀਆਂ ਆਪਣੇ #BF ਨੂੰ
ਬੇਬੀ , ਬਾਬੂ , ਸ਼ੋਨਾ , ਸਵੀਟੂ ਕਹਿ ਕੇ
ਬੁਲਾਉਂਦੀਆਂ ਹਨ
ਐਤਵਾਰ ਨੂੰ ਉਹਨਾਂ ਨੂੰ
#ਪੋਲੀਓ ਦੀਆਂ ਦੋ ਬੂੰਦਾਂ ਵੀ ਪਿਲਾ ਦਿਓ :D :P

Banke taara tutt jande

Kaash kite tenu akkhan wichh
luka ke rakkh lende
Jado dil karda sada
asi odo takk lende
Tu ponda galwakkdi baahan di
te sade saah hi ruk jande
Teri reejh puggon lyi asi
ban ke taara tutt jande....