Problem of Boys
ਮੁੰਡਿਆਂ ਦੀਆਂ #Problems
ਕੁੜੀਆਂ ਨੀ ਸਮਝ ਸਕਦੀਆਂ 😬
ਅਦਰਕ ਵਰਗੇ ਮੂੰਹ ਵਾਲੀ
ਕੁੜੀ ਦੀ ਫੋਟੋ ਤੇ ਵੀ
#Nice_Pic ਲਿਖਣਾ ਪੈਂਦਾ 😜😂
ਮੁੰਡਿਆਂ ਦੀਆਂ #Problems
ਕੁੜੀਆਂ ਨੀ ਸਮਝ ਸਕਦੀਆਂ 😬
ਅਦਰਕ ਵਰਗੇ ਮੂੰਹ ਵਾਲੀ
ਕੁੜੀ ਦੀ ਫੋਟੋ ਤੇ ਵੀ
#Nice_Pic ਲਿਖਣਾ ਪੈਂਦਾ 😜😂
#ਪਿਆਰ ੳੁਹਦੇ ਨੂੰ ਮੰਨ ਕੇ
ਨਾਤਾ ਜੋੜ ਲਿਆ ਪੱਕਾ 💑
ਓੁਹ ਭਾਵੇਂ ਪੱਥਰਾਂ ਵਰਗੇ ਨੇ
ਅਸੀਂ ਰੱਬ ਮੰਨੇ ਕੇ ਬੈਠੇ ਆਂ,
ਓੁਹ ਦਿਲ ਤੋ ਲਾਹੀ ਬੈਠੇ ਨੇ ..
ਅਸੀ ਦਿਲ ❤ ਤੇ ਲਾ ਕੇ ਬੈਠੇ ਆਂ...
ਪੰਜਾਬ ਸਿਆਂ ਤੇਰਾ ਕੀ ਬਣੂ
ਅੰਬਰ ਵੀ ਦੇਵੇ ਦੁਹਾਈਆਂ,
ਚੁੱਲੇ ਵਿੱਚੋ ਕੱਢ ਲੱਕੜਾਂ
ਜਦ ਮਾਂ ਨੇ ਪੁੱਤ ਦੀ
ਚਿਤਾ ਤੇ ਪਾਈਆਂ ॥
ਨਹੀਂ 😓 #ਦੁਖੀ ਕਿਸੇ ਨੂੰ ਦੇਖ ਸਕਦੇ
ਏਦਾਂ ਦੇ 🤗 #ਖਿਆਲਾਤੀ ਹਾਂ...
ਮਿੱਠੀਆਂ ਗੱਲਾਂ ਵਿੱਚ ਆ ਜਾਂਦੇ,
ਕੀ ਕਰੀਏ #ਦਿਲ ਦੇ ਜਜ਼ਬਾਤੀ ਆਂ...
ਸੋ ਕੋ ਮੰਦਾ ਆਖੀਐ
ਜਿਤੁ ਜੰਮਹਿ ਰਾਜਾਨ
ਜਿਨ੍ਹਾਂ ਕਰਕੇ ਹੋਂਦ ਸਾਡੀ,
ਸਕੇ ਨਾ ਸੱਚ ਪਛਾਣ,
ਬਿਰਧ ਆਸ਼ਰਮ ਮਾਂ ਪਿਉ ਰੁਲਦੇ ,
ਦਿਖਾਵਾ ਕਿਉਂ ਲੰਗਰ ਲਾਣ ਦਾ ,
ਜੇ ਘਰ ਬੈਠੇ ਰੱਬ ਨੂੰ ਨਾ ਪਛਾਣਿਆ,
ਫਾਇਦਾ ਕੀ ਗੁਰੂ ਘਰ ਜਾਣ ਦਾ !!!