Jaa Farebia Ve, Tera Vi Bhlaa Hove,
Sanu Dukhda Laa Gya Ve, Jisdi Na Dwaa Hove
Jdo'n Aakhiya'n Laayia'n Si, Kuj Sohaa'n Paayia'n Si,
Assi Ek Duje Da Naam, Jindriya'n Likhwayia'n Si,
Ni O Vaada Nai Karde, Jehda Na Nibha Hove,
Jaa Sajjna Farebia Ve, Tera Vi Bhlaa Hove,
Sanu Dukhda Laa Gya Ve, Jisdi Na Dwaa Hove...
Status sent by: Kulwinder Punjabi Shayari Status
ਕਹਿੰਦੀ ਕਿੰਨਾ ਪਿਆਰ ਕਰਦਾ
ਕੋਈ #ਗਵਾਹ ਹੈ ਤੇਰੇ ਕੋਲ ?
ਮੈ ਕਿਹਾ ਗਵਾਹ ਦੋ ਹੀ ਨੇ
ਇਕ #ਤਾਰੇ ਉਹ ਬੋਲ ਨਹੀ ਸਕਦੇ
ਦੂਜਾ ਮੇਰਾ #ਦਿਲ ਜਿਸ ਦੀ ਤੂੰ ਸੁਣ ਨਹੀ ਸਕਦੀ !!!
Status sent by: Vehlad Punjabi Love Status
ਮਾਸਟਰ ਵਿਦਿਆਰਥੀ ਨੂੰ –
ਓਏ! ਮੈਂ ਤੈਨੂੰ ਕੁੱਤੇ ’ਤੇ ਇੱਕ ਲੇਖ
ਲਿੱਖਣ ਲਈ ਕਿਹਾ ਸੀ,
ਲਿਖਿਆ ਜਾਂ ਨਹੀਂ..?
ਵਿਦਿਆਰਥੀ – ਸਰ, ਮੈਂ ਜਦੋਂ ਵੀ ਮੈਂ
ਕੁੱਤੇ ’ਤੇ ਪੈਂਸਿਲ ਰੱਖਦਾ ਸੀ
ਤਾਂ ਕੁੱਤਾ ਭੱਜ ਜਾਂਦਾ ਸੀ 😜
Status sent by: Gurwinder Punjabi Jokes Status
ਇਕ ਮੋਟਾ ਮੁੰਡਾ ਡਾਕਟਰ ਨੂੰ ਪੁੱਛਦਾ ਹੈ
ਮੈਂ ਸੁਣਿਆ ਹੈ ਖੇਡਣ ਨਾਲ ਮੋਟਾਪਾ ਘੱਟ ਹੁੰਦਾ ਹੈ
ਪਰ ਮੈਨੂੰ ਤਾਂ ਕੋਈ ਫਰਕ ਨਹੀਂ ਪਿਆ 🤔 !
ਡਾਕਟਰ :- ਕੀ ਖੇਡਦੇ ਹੋ ?
ਮੋਟਾ ਮੁੰਡਾ :- ਚਿੜੀ ਉੱਡ , ਕਾਂ ਉੱਡ !!! 😀
Status sent by: Vehlad Punjabi Jokes Status
ਯਾਰ ਨਾ ਕਦੇ ਵੀ ਬੇਕਾਰ ਰੱਖੀਏ,
ਉੱਚੇ ☝ ਸਦਾ #ਵਿਚਾਰ ਰੱਖੀਏ
ਗੱਲਾਂ ਕਰੀਏ ਹਮੇਸ਼ਾ ਮੂੰਹ ਤੇ,
ਐਵੇਂ ਨਾ ❤ ਦਿਲ ਵਿੱਚ ਖਾਰ ਰੱਖੀਏ
Status sent by: Mickie Punjabi Status