Page - 50

Att Krayi Jande O

ਕਹਿੰਦੀ ਹੱਸ-ਹੱਸ 😃
#ਫੋਟੋ ਤੁਸੀਂ ਪਾਈ ਜਾਂਦੇ ਓ
ਸੈੱਟ👱♀ ਕੋਈ ਹੁੰਦੀ ਨਹੀਂ 💕
#ATT ਜੀ ਕਰਾਈ ਜਾਂਦੇ ਓ 👌

Dosti Nibhaun Wale

Dosti Nibhaun Wale punjabi status

ਕਾਮਯਾਬੀ ਕਦੇ ਵੱਡੀ ਨਹੀਂ ਹੁੰਦੀ
ਉਸਨੂੰ ਪਾਉਣ ਵਾਲੇ
ਹਮੇਸ਼ਾ ਵੱਡੇ ਹੁੰਦੇ ਨੇ,,,
ਦਰਾਰ ਵੱਡੀ ਨਹੀਂ ਹੁੰਦੀ
ਉਸਨੂੰ ਭਰਨ ਵਾਲੇ
ਹਮੇਸ਼ਾ ਵੱਡੇ ਹੁੰਦੇ ਨੇ...
ਦੋਸਤੀ ਕਦੇ ਵੱਡੀ ਨਹੀਂ ਹੁੰਦੀ
ਨਿਭਾਉਣ ਵਾਲੇ
ਹਮੇਸ਼ਾ ਵੱਡੇ ਹੁੰਦੇ ਨੇ...

Kismat Hove Maadi Tan

Kismat Hove Maadi Tan punjabi status

ਮੁਕੱਦਰ ਹੋਵੇ ਤੇਜ਼ ਤਾਂ
ਨਖਰੇ ਸੁਭਾਅ ਬਣ ਜਾਂਦੇ ਨੇ

#ਕਿਸਮਤ ਹੋਵੇ ਮਾੜੀ ਤਾਂ
ਹਾਸੇ ਵੀ ਗੁਨਾਹ ਬਣ ਜਾਂਦੇ ਨੇ

Apna Bhala Kar Layo

ਅੱਜਕਲ ਆਪਣਾ ਭਲਾ ਹੀ ਕਰ ਲਓ
ਤਾਂ ਬਹੁਤ ਚੰਗੀ ਗੱਲ ਹੈ

ਦੂਜੇ ਦਾ ਭਲਾ ਕਰਨ ਤੇ
ਬੇਕਦਰੀ ਹੀ ਮਿਲਦੀ ਹੈ 😬😞

Gariban De Dil Wicho

ਪੈਸੇ ਵਾਲਿਆਂ ਦੇ ਦਿਲਾਂ ਵਿਚੋਂ
ਹੰਕਾਰ ਨਹੀਂ ਨਿਕਲਦਾ 😤 ,
ਤੇ ਗਰੀਬਾਂ ਦੇ ਦਿਲਾਂ ਵਿਚੋਂ
ਪਿਆਰ ਨਹੀਂ ਨਿਕਲਦਾ 💟