Sardar Dikhe Vakhra
ਕੰਮ ਕਰੀ ਦਾ ਆ ੳੁਹ
ਜਿਹਨੂੰ ਲੋਕ ਕਹਿੰਦੇ ਅੱਥਰਾ,
ਲੱਖਾਂ ਦੀ ਭੀੜ ਵਿੱਚ ਵੀ
#ਸਰਦਾਰ ਦਿਖੇ ਵੱਖਰਾ👍👍🙏💖
ਕੰਮ ਕਰੀ ਦਾ ਆ ੳੁਹ
ਜਿਹਨੂੰ ਲੋਕ ਕਹਿੰਦੇ ਅੱਥਰਾ,
ਲੱਖਾਂ ਦੀ ਭੀੜ ਵਿੱਚ ਵੀ
#ਸਰਦਾਰ ਦਿਖੇ ਵੱਖਰਾ👍👍🙏💖
ਦੱਸ ਕਾਹਦਾ ਗਿਲ੍ਹਾ ਮੱਥੇ ਵਾਲੇ ਲੇਖ ਤੇ„
ਡਰਾਈਵਰਾਂ ਦੀ ਜ਼ਿੰਦਗੀ ਸਟੇਅਰਿੰਗ ਬਰੇਕ ਤੇ„
ਭਾਵੇਂ ਅਸੀਂ #Dubai ਗੱਡੀਆਂ ਚਲਾੳੁਂਨੇ ਆ„,
ਪਰ ਰੋਟੀ ਹੱਕ ਦੀ ਕਮਾੳੁਂਨੇ ਆ,
ਕਰਦੇ ਹਾਂ ਤਪ ਤਪੇ ਇੰਜਣ ਦੇ ਸੇਕ ਤੇ„
ਡਰਾਈਵਰਾਂ ਦੀ ਜ਼ਿੰਦਗੀ ਸਟੇਅਰਿੰਗ ਬਰੇਕ ਤੇ...
ਅੱਜ ਸਵੇਰੇ #ਸਟੇਸ਼ਨ ਤੇ
ਮੇਰਾ ਮੋਬਾਈਲ ਚੋਰੀ ਹੋ ਗਿਆ 😡
ਮੈਂ Mic ਫੜਿਆ ਤੇ ਕਿਹਾ
“ਜਿਹਨੇ ਵੀ ਮੇਰਾ ਮੋਬਾਈਲ
ਸੈਮਸੰਗ S8 ਚੋਰੀ ਕੀਤਾ ਆ
ਵਾਪਿਸ ਕਰ ਦੇਵੇ 😠 ,
ਨਹੀਂ ਤਾਂ ਮੈਂ ਓਹੀ ਕਰਨਾ
ਜਿਹੜਾ ਲੁਧਿਆਣੇ ਕੀਤਾ ਸੀ 🤔 ,
ਇੱਕ ਮੁੰਡਾ ਪਤਾ ਨੀਂ ਕਿਧਰੋਂ
ਨਿਕਲ ਆਇਆ ਤੇ
ਮੈਨੂੰ ਮੋਬਾਈਲ ਫੜਾ ਕੇ ਕਹਿੰਦਾ
“ਵੀਰੇ ਲੁਧਿਆਣੇ ਕੀ ਕੀਤਾ ਸੀ” ☹?
ਮੈਂ – ਕਰਨਾ ਕੀ ਆ !
ਮੈਂ ਨਵਾਂ ਮੋਬਾਈਲ ਲੈ ਲਿਆ ਸੀ 😀 😂
ਮੁੰਡਾ – ਕੀ ਕਰਦੇ ਹੋ ਤੁਸੀਂ ?
ਕੁੜੀ – ਮੈਂ ਇਕ ਲੇਖਿਕਾ ਹਾਂ 😊
ਮੁੰਡਾ – ਕੀ ਲਿਖਦੇ ਹੋ ਤੁਸੀਂ ?
ਕੁੜੀ – #WhatsApp ਅਤੇ #FB ਤੇ
#Hmmmm…OK….#Wow…
#Nice_Pic..ਆਦਿ…
ਇੱਕ ਤੂੰ ਹੀ ਤਾਂ ਸੀ 😥
ਜਿਸ ਨੂੰ ਪਤਾ ਸੀ,
ਅਸੀਂ ਕਿੰਨੇ ਝੱਲੇ ਆਂ ...😣
ਹੁਣ ਜਦ ਤੂੰ ਹੀ ਨਹੀਂ ਏ
ਮੇਰੀ #ਜਿੰਦਗੀ ਵਿੱਚ,
ਕੀ ਪਤਾ ਕਿਸੇ ਨੂੰ ਕਿ
ਅਸੀਂ ਕਿੰਨੇ ਕੱਲੇ ਅਾ !!!