Dila Haunsla Rakh
ਘਬਰਾ ਨਾ ਦਿਲਾ ਹੌਂਸਲਾ ਰੱਖ,
ਐਂਵੇਂ ਨਾ ਉਚਿਆ ਦੇ ਮੂੰਹ ਵੱਲ ਤੱਕ,
ਜੋ ਕਰ ਗਏ ਨੇ ਦਿਲੋਂ ਹੀ ਵੱਖ,
ਉਹਨਾਂ ਤੋ ਅਹਿਸਾਨ ਦੀ #ਉਮੀਦ ਨਾ ਰੱਖ !
ਘਬਰਾ ਨਾ ਦਿਲਾ ਹੌਂਸਲਾ ਰੱਖ,
ਐਂਵੇਂ ਨਾ ਉਚਿਆ ਦੇ ਮੂੰਹ ਵੱਲ ਤੱਕ,
ਜੋ ਕਰ ਗਏ ਨੇ ਦਿਲੋਂ ਹੀ ਵੱਖ,
ਉਹਨਾਂ ਤੋ ਅਹਿਸਾਨ ਦੀ #ਉਮੀਦ ਨਾ ਰੱਖ !
ਪੰਜਾਬ ਦੀਆਂ ਕੁੜੀਆਂ ਤੇ
ਸਾਨੂੰ #ਮਾਣ ਹੋਣ ਚਾਹੀਦਾ
ਵਿਚਾਰੀਆਂ ਭੁੱਖੀਆਂ ਵੀ ਰਹਿ ਲੈਂਦੀਆਂ
ਪਿਆਸੀਆਂ ਵੀ ਰਹਿ ਲੈਂਦੀਆਂ
ਪਰ ਕਦੇ ਚੁੱਪ ਨੀਂ ਰਹਿੰਦੀਆਂ 😀 😜
ਇੱਕ ਦਿਨ ਲਈ ਹੋ ਜਾਵੇ ਰਾਜ ਜੇ ਅੰਬਰਾਂ ☁ ਤੇ,
ਸਭ ਤੋਂ ਉੱਚਾ ਕਰਦਿਆਂ ਸੱਜਣਾਂ ਥਾਂ ਤੇਰਾ...
ਚੰਨ 🌙 ਦੀ ਥਾਂ ਤੇ ਲਾ ਦੇਵਾਂ #ਤਸਵੀਰ ਤੇਰੀ
🌠 ਤਾਰਿਆਂ ਦੀ ਥਾਂ ਲਿਖ ਦੇਵਾਂ ਮੈਂ ਨਾਮ ਤੇਰਾ
ਮਾਪਿਆਂ ਤੋਂ ਕਦੇ ਦੂਰ ਨਹੀਂ ਲੰਘੀਦਾ
ਸੱਚ ਕਹਿਣੋ ਕਿਸੇ ਦੇ ਮੂਹਰੇ ਨਹੀਂ ਸੰਗੀਂਦਾ !
ਰਾਹ ਜਾਂਦੀ ਕੁੜੀ ਦੇਖ ਕੇ , ਕਦੇ ਨਹੀਂ ਖੰਘੀਦਾ,
ਰੱਬ ਦੀ ਰਜ਼ਾ ਵਿੱਚ ਰਹੀਦਾ ਤੇ ਸਰਬਤ ਦਾ ਭਲਾ ਮੰਗੀਂਦਾ !!!