Page - 72

Sadi Zindagi De Rang

ਕੁਝ ਤਸਵੀਰਾਂ ਬੇਰੰਗ ਰਹਿ ਗਈਆਂ
ਤੇ ਕੁਝ ਚਾਹ ਅਧੂਰੇ ਰਹਿ ਗਏ
ਇੱਕ ਤੇਰੀ ਬੇਵਫਾਈ ਨੇ ਯਾਰਾ
ਸਾਡੀ ਜਿੰਦਗੀ ਦੇ ਸਾਰੇ ਰੰਗ ਖੋਹ ਲਏ...

Jatt Da Parchhava

ਗਲੀ ਗਲੀ ਵਿੱਚ ਚਾਨਣ ਕੀਤਾ,
ਮੈਂ ਕਿਸ ਗਲੀ ਵਿੱਚੋ ਆਵਾਂ...
ਨੀ ਜਿੰਦੇ ਮੇਰੀਏ,
ਜੱਟ ਦਾ ਨਾਲ ਤੁਰੇ ਪਰਛਾਂਵਾਂ...

Mere Dil de dukh

Warke bhave lakh mukk jaan,
mukde ni dil de dukh mere,
tutt k choor ho gye
jo khaab bune c tere...
chete ne oh sare pall
kathiyan ne jo bitaye ne,
fullan warga mukh tera
eh kalli rooh ne tapayee ne,
zindagi ta ajj v jee rhe aa
lukk lukk hanju pee rhe aa
yaadan terian ni challiyan jaundiya
paundiyan ne jo nit fere,
warke bhave lakh mukk jaan,
mukde ni dil de dukkh mere…
mithe tere bollan piche
pta nhi ki maksad si tera
sachhe dil na tainu pyar kita
Dil hi todh ditta tu mera...

Dil Bekadre lokan naal

ਕੀ ਦੱਸੀੲੇ ਹਾਲ #DIL ❤ ਦਾ
ਭਾਰੀ ਸੱਟ ਖੋਰੇ ਖਾ ਬੈਠਾ...
ਗਲਤੀ ਮੇਰੀ ਸੀ ਤੇਰਾ #ਕਸੂਰ ਨਾ
ਜੋ ਬੇਕਦਰਿਆਂ ਨਾਲ #ਦਿਲ ਲਾ ਬੈਠੇ !!!

Sachha Pyar Kardi

Sachha Pyar Kardi punjabi status

ਜਿਹੜੀ ਕਰਦੀ ਏ ਸੱਚਾ #ਪਿਆਰ ਤੁਹਾਨੂੰ…
ਓਹੋ ਛੱਡ ਕੇ ਕਦੇ ਨਾ ਜਾਊਗੀ…
ਲੱਖ ਹੋਵੇ ਗੁੱਸੇ ਨਾਲ ਥੋਡੇ,
ਮੁੜ ਥੋਡੇ ਕੋਲ ਹੀ ਆਉਗੀ !!!
.
.
ਨਾਲੇ ਰੋਉਗੀ ਜੱਫੀ ਪਾ ਕੇ ਉਹ,
ਗੱਲ ਇੱਕ ਹੀ ਫਿਰ ਦੁਹਰਾਉਗੀ ……
ਕਦੇ ਛੱਡ ਕੇ ਨਾ ਜਾਈ ਸੋਹਣਿਆ,
ਮੈਂ ਬਿਨ ਤੇਰੇ ਮਰਜਾਉਂਗੀ 😔