Yaar Na Gvaa Layi
ਲੀਡਰ ਚੋਰ ਤੇ ਆਸ਼ਕ
ਤਿੰਨੋ ਸੱਚ ਬੋਲਦੇ ਨਾ...
ਬਾਣੀਆ ਤੇ ਸੁਨਿਆਰਾ
ਕਦੇ ਵੀ ਪੂਰਾ ਤੋਲਦੇ ਨਾ…
.
ਜੋ ਪੱਤਣਾਂ ਦੇ ਤਾਰੂ
ਕਦੇ ਵਹਿਣਾ ਵਿੱਚ ਰੁੜਦੇ ਨਾ
ਐਵੇਂ ਨਾ ਯਾਰ ਗਵਾ ਲੀਂ ਸੱਜਣਾ
ਉਹ ਵਾਪਿਸ ਮੁੜਦੇ ਨਾ .
ਲੀਡਰ ਚੋਰ ਤੇ ਆਸ਼ਕ
ਤਿੰਨੋ ਸੱਚ ਬੋਲਦੇ ਨਾ...
ਬਾਣੀਆ ਤੇ ਸੁਨਿਆਰਾ
ਕਦੇ ਵੀ ਪੂਰਾ ਤੋਲਦੇ ਨਾ…
.
ਜੋ ਪੱਤਣਾਂ ਦੇ ਤਾਰੂ
ਕਦੇ ਵਹਿਣਾ ਵਿੱਚ ਰੁੜਦੇ ਨਾ
ਐਵੇਂ ਨਾ ਯਾਰ ਗਵਾ ਲੀਂ ਸੱਜਣਾ
ਉਹ ਵਾਪਿਸ ਮੁੜਦੇ ਨਾ .
ਜੋ ਧੋਤੇ ਜਾਂਦੇ ਨੀ ਕਦੇ
ਕਿਸੇ ਦੀ ਧੀ ਭੈਣ ਤੇ ਪਤਨੀ
ਇੱਜਤਾਂ ਨੂੰ ਦਾਗੀ ਨਾ ਹੋਵੇ
ਰੱਬ ਕਰਕੇ ਇਸ ਜਹਾਨ ਤੇ ਕਿਸੇ ਦਾ
ਪਿਓ ਪੁੱਤ ਤੇ ਪਤੀ ਸ਼ਰਾਬੀ ਨਾ ਹੋਵੇ
ਜੋ ਫੜਦੇ ਪੱਲਾ ਸਤਿਗੁਰ ਦਾ,
ਉਹ ਭਵ ਸਾਗਰ ਤਰ ਜਾਂਦੇ ਨੇ,
ਨਾ ਮਾਣ ਕਰੀ ਕਿਸੇ ਗੱਲ ਦਾ,
ਇੱਥੇ ਭਿਖਾਰੀ ਰਾਜੇ,
ਤੇ ਰਾਜੇ ਭਿਖਾਰੀ ਬਣ ਜਾਂਦੇ ਨੇ …
ਸਮੁੰਦਰ ਕੋਲ ਬੈਠਾ ਮੈ ਸੋਚ ਰਿਹਾ ਸੀ
ਕੌਣ ਜਿਆਦਾ ਮਜਬੂਰ ਆ ???
ਇਹ ਕਿਨਾਰਾ ਜੋ ਚੱਲ ਨਹੀ ਸਕਦਾ
ਜਾ ਉਹ ਲਹਿਰ ਜੋ ਰੁਕ ਨਹੀ ਸਕਦੀ !!!