Page - 27

Uda Aida Modern Version

ਮਾਸਟਰ(ਪੱਪੂ ਨੂੰ):- ਚੱਲ ਊੜਾ ਐੜਾ ਸੁਣਾ
ਪੱਪੂ :- 🙄
.
.
.
.
ਊੜਾ= ਉਪੇਰਾ ਮਿੰਨੀ
ਅ= ਅੱਪਲੋਡ
ਈੜੀ= ਇਨਬਾਕਸ
ਸ= ਸਪੈਮ
ਹ= ਹੈਕ
ਕ= ਕੰਪਿਊਟਰ
ਖ= ਖਾਲੀ
ਗ= ਗੂਗਲ
ਘ= ਫੇਰ ਖ਼ਾਲੀ
ਙ= error
ਚ= ਚੈਟ
..
ਮਾਸਟਰ:- ਓਏ ਚੁੱਪ ਕਰ ਕੰਜਰਾ
ਪਹਿਲਾਂ ਆਪਣੀ id #Logout ਕਰ !

Kudi Aam Aadmi Party Di

ਮੁੰਡਾ:- ਡੈਡੀ, ਉਹ ਸਾਮਣੇ ਘਰ ਵਿੱਚ
ਜਿਹੜੀ ਕੁੜੀ ਆ
ਉਹ ਆਮ ਆਦਮੀ ਪਾਰਟੀ ਦੀ ਆ
ਡੈਡੀ :- ਤੈਨੂੰ ਕਿਵੇਂ ਪਤਾ 🤔
ਮੁੰਡਾ :- ਮੈਂ ਉਹਨੂੰ ਹੱਥ ਖੜਾ ਕਰ ਕੇ
ਸਮਾਇਲ ਦਿੱਤੀ ਤਾਂ ਉਹਨੇ
ਅੱਗਿਓ ਝਾੜੂ ਚੱਕ ਲਿਆ
😂😂

Khud Naal Narazgi

ਕਿਸੇ ਨਾਲ ਕੋਈ ਗਿਲਾ ਸ਼ਿਕਵਾ ਨਹੀਂ ,
ਬੱਸ ਹੁਣ ਖੁਦ ਨਾਲ ਹੀ ਨਰਾਜ਼ਗੀ ਹੈ ,
ਕਿ ਮੈਂ ਉਹਨਾਂ ਦਾ #ਦਿਲ ਤੋਂ ਕੀਤਾ,
ਜਿੰਨਾ ਨੇ ਕਦੇ ਮੇਰਾ ਕੀਤਾ ਹੀ ਨਹੀਂ...

PB31 MANSA TON

#Dil ਤੋਂ ਸਾਫ ਆ
Face ਤੋਂ ਥੋੜੇ ਜੇ ਪੱਕੇ ਆ
ਕਹਿਣ ਦੀ ਨੀ ਗੱਲ
ਹੁਕਮ ਦੇ ਯੱਕੇ ਆਂ
#PB31 ਮਾਨਸਾ ਤੋ
Munde ਕਰਦੇ belong..
ਸ਼ਾਨ ਏਰੀਏ 'ਚ ਬਣਾਉਣ ਲਈ 
ਖ਼ਾਹਦੇ ਬੜੇ ਧੱਕੇ ਆ...

Galan Ajj Vi Tazian

ਵਰੇ ਬੀਤ ਗੱਲਾਂ ਨੂੰ ਪਰ ਅੱਜ ਵੀ ਤਾਜ਼ੀਆਂ ਨੇ
ਅੱਜ ਤੇਰੇ ਹਾਂ ਸੱਜਣਾ ਸਭ ਬਹਾਨੇ ਬਾਜ਼ੀਆਂ ਨੇ

ਅੱਖਾਂ ਨਾਲ ਘੂਰ ਡਾਰਾਓਂਦੇ ਉਚੇ ਓਹੁਦਿਆਂ ਵਾਲੇ
ਕੰਨਾਂ ਦੇ ਵਿਚ ਉਂਗਲਾਂ ਲਾਈਆਂ ਵੇਖ ਕਾਜ਼ੀਆਂ ਨੇ

ਆਪਣੀ ਗ਼ਲਤੀ ਸਵੀਕਾਰ ਨਹੀਂ ਅਮੀਰਜਾਦਿਆਂ ਨੂੰ
ਤੋਲਣ ਦੇ ਵਿਚ ਲਾਲਿਆਂ ਦੀਆਂ ਵੀ ਦਗੇਬਾਜ਼ੀਆਂ ਨੇ

ਮਨੁੱਖਤਾ ਦਾ ਸਨਮਾਨ ਨਹੀਂ ਇਨਸਾਨ ਦੇ ਜਿਹਨ ਚ
ਮੱਕੇ ਮੁਦੀਨੇ ਘੁੰਮੇ ਲਏ ਭਾਵੇ ਇਥੇ ਲੱਖ ਹਾਜ਼ੀਆਂ ਨੇ

ਸਰਕਾਰਾਂ ਤੋਂ ਨਾ ਹੱਲ ਹੋਏ ਮੁੱਦੇ ਬੇਬਸ ਉਜੜੇ ਲੋਕਾਂ ਦੇ
ਪਰ ਕਰਦੇ ਆਏ ਸਦਾ ਕੁਰਸੀ ਲਈ ਹੁਲੜਬਾਜ਼ੀਆਂ ਨੇ

ਪਾਰ ਸਮੁੰਦਰੋਂ ਰਹਿਕੇ ਵਤਨ ਅਲੱਗ ਓਹੋ ਚੁਣਦੇ ਨੇ
ਫਿਰ ਚੁਰਾਸੀ ਲਿਆਉਣੀ ਲੱਗਦਾ ਕਰਿੰਦੇ ਗਾਜ਼ੀਆਂ ਨੇ