Page - 25

Tainu karde haan pyaar

Rabb janda dilo kina tainu karde haan pyaar
har saah naal asi yaad tainu karde haan yaar
mout aa gayi tan rabb kolo tere layi saah le lavange udhar
ik Vaada kar,, kade shad ke na jaavin adh wichkar

Dispute after marriage

ਵਿਆਹ ਤੋਂ ਅਗਲੀ ਸਵੇਰ ਸਾਰ ਘਰ ਚ ਤੜਥੱਲੀ ਮੱਚ ਗਈ।
ਲਾੜੇ ਨੇ ਕੰਮਵਾਲੀ ਦੇ ਚਪੇੜ ਕੱਢ ਮਾਰੀ ਕੰਨ ਤੇ।

ਮਾਂ ਬੋਲੀ :- 🙄 "ਹੱਦ ਹੁੰਦੀ ਆ ਬੇਵਕੂਫੀ ਦੀ" !!!
"ਪਰ ਮੰਮੀ, ਇਹ ਰੰਗੇ ਹੱਥੀਂ ਫੜੀ ਗਈ ਆ।
ਆਹ ਵੇਖੋ ਇਹਦੇ ਹੱਥ ਚ ਸੋਨੇ ਦਾ ਕੜਾ,
ਜੋ ਮੈਂ ਕੱਲ ਰਾਤ ਆਪਣੀ ਵਹੁਟੀ ਨੂੰ ਦਿੱਤਾ ਸੀ,
ਮੂੰਹ ਵਿਖਾਈ ਦਾ", ਲਾੜਾ ਬੋਲਿਆ।

ਉਹ ਵਿਚਾਰੀ ਹੱਕੀ ਬੱਕੀ ਕੰਨ ਤੇ ਹੱਥ ਰੱਖੀ
ਨੁੱਕਰ ਚ ਖੜੀ ਰੋਈ ਜਾਏ।

ਮਾਂ ਨੇ ਲਾੜੇ ਨੂੰ ਘੂਰੀ ਪਾ ਕੇ
ਦੂਜੇ ਕਮਰੇ ਚ ਆਉਣ ਦਾ ਇਸ਼ਾਰਾ ਕੀਤਾ
ਤੇ ਕਹਿੰਦੀ, "ਕੰਜਰਾ, ਇਹ ਕੰਮ ਵਾਲੀ ਨਹੀਂ,
ਤੇਰੀ ਵਹੁਟੀ ਹੀ ਆ। ਹੁਣੇ ਹੁਣੇ ਮੂੰਹ ਧੋ ਕੇ ਆਈ ਆ।" 🙄😂

Video Call Karde

ਵੀਡੀਉ ਕਾਲ ਕਰਨ ਵੇਲੇ ਬੰਦਾ
ਸਾਹਮਣੇ ਵਾਲੇ ਨਾਲੋਂ ਜ਼ਿਆਦਾ
ਖੁਦ ਦੀ ਸ਼ਕਲ ਵੱਲ ਧਿਆਨ ਦਿੰਦਾ ਹੈ
🙄🤔
ਵੀ ਕਿਤੇ ਮਾੜਾ ਤੇ ਨੀ ਲੱਗ ਰਿਹਾ
😂🤷🏼‍♂️😂

Scootry Te Aaye Tan

ਸਾਹਮਣਿਓ ਟਰੱਕ 🚒 ਆਏ ਤਾਂ
ਉਣਾ ਕ ਹੀ ਹਟੋ ਵੀ ਟਰੱਕ ਲੰਘ ਜਾਏ
🙄
ਪਰ ਸਾਹਮਣਿਓ ਜਨਾਨੀ👩
ਸਕੂਟਰੀ 🛵 ਤੇ ਆਏ ਤਾਂ
ਖੇਤਾਂ🚜 ਚ ਭੱਜ🏃 ਜਾਣਾ ਚਾਹੀਦੈ
😂😂

Fair Lovely La Ke

ਜਨਾਨੀਆਂ ਪਹਿਲਾਂ ਤਾਂ
ਫੇਯਰ ਲਵਲੀ ਲਾ ਕੇ
ਗੋਰੀਆਂ ਹੋ ਜਾਂਦੀਆਂ 🤷

ਜਵਾਕ ਕਾਲਾ ਹੁੰਦਾ
ਫੇਰ ਕਹਿਣਗੀਆਂ
ਪਾਪਾ ਪੇ ਗਿਆ ਹੈ 😂😂