Page - 24

Eh Tasveer Purani Si

ਡੂੰਘੀਆਂ ਸੱਟਾਂ ਵੱਜੀਆਂ
ਉਤੋਂ #ਉਮਰ ਨਿਆਣੀ ਸੀ,
ਹੁਣ ਨਈਂ ਹੱਸਦੇ ਚਿਹਰੇ
ਇਹ #ਤਸਵੀਰ ਪੁਰਾਣੀ ਸੀ...

Bullet Train and Jcb

ਬੁੱਲਟ ਟ੍ਰੇਨ ਉਨਾਂ ਮੁਲਕਾਂ ਲਈ ਹੈ
ਜਿੱਥੇ ਟਾਈਮ 🕣 ਦੀ ਕਮੀ ਹੈ

ਸਾਡੇ ਤੇ JCB 🚜 ਲਗੀ ਹੋਵੇ
ਤਾਂ ਅੱਧਾ ਪਿੰਡ ਵੇਖਣ ਚਲਾ ਜਾਂਦਾ
ਤੇ ਬੈਕ ਕਰਦੇ ਨੂੰ 15 ਬੰਦੇ ਆਉਣ ਦੇ 😂

Bank Waleya Nu Akal

ਸਫਾਈ ਸੇਵਕ ਹੜਤਾਲ਼ ਕਰਦੇ ਹਨ
ਤਾਂ ਸੜਕਾਂ ‘ਤੇ ਕੂੜਾ ਸੁੱਟ ਕੇ ਰੋਸ ਪ੍ਰਗਟ ਕਰਦੇ ਹਨ।

ਦੋਧੀ ਹੜਤਾਲ਼ ਕਰਦੇ ਹਨ
ਤਾਂ ਸੜਕਾਂ ‘ਤੇ ਦੁੱਧ ਡੋਲ ਕੇ ਰੋਸ ਪ੍ਰਗਟ ਕਰਦੇ ਹਨ।

ਕਿਸਾਨ ਹੜਤਾਲ ਕਰਦੇ ਹਨ
ਤਾਂ ਸਬਜ਼ੀਆਂ ਸੜਕਾਂ ‘ਤੇ ਸੁੱਟ ਕੇ ਹੜਤਾਲ਼ ਕਰਦੇ ਹਨ

ਬੈਂਕਾਂ ਵਾਲਿਆਂ ਨੂੰ ਪਤਾ ਨਹੀਂ ਕਦੋਂ ਅਕਲ ਆਵੇਗੀ
😂😂😂

 

Garibi Rekha Ton Niche

ਕੇਂਦਰ ਸਰਕਾਰ ਦਾ ਅਹਿਮ ਫੈਸਲਾ
🤔🙄
2 GB RAM ਮੋਬਾਇਲ 📲 ਵਾਲਿਆਂ ਨੂੰ
ਗ਼ਰੀਬੀ ਰੇਖਾ ਤੋਂ ਨੀਚੇ ਮੰਨਿਆ ਜਾਏਗਾ
😂😂😂

Jehda Jinna Kare

ਜਿਹੜਾ ਜਿਨ੍ਹਾਂ ਕਰੇ
ਆਪਾਂ ਵੀ ਓਨਾ ਹੀ ਕਰੀਦਾ,
ਕੋਈ 1 ਪੈਰ ਪਿੱਛੇ ਕਰੇ
ਆਪਾਂ 10 ਪਿੱਛੇ ਹਟ ਜਾਈਦਾ...