Utton Utton Pyar Karna
ਜੋ ਜਿਵੇਂ ਮਿਲੇ ਸਵੀਕਾਰ ਕਰਨਾ,
ਸਿੱਖ ਲਿਆ ਅਸੀਂ ਵੀ ਵਪਾਰ ਕਰਨਾ...
ਉੱਤੋਂ ਉੱਤੋਂ ਕਰਾਂਗੇ #ਪਿਆਰ ਹੁਣ ਆਪਾਂ ਵੀ
ਛੱਡ ਦਿੱਤਾ ਦਿਲੋਂ ਬੇਸ਼ੁਮਾਰ ਕਰਨਾ...
ਜੋ ਜਿਵੇਂ ਮਿਲੇ ਸਵੀਕਾਰ ਕਰਨਾ,
ਸਿੱਖ ਲਿਆ ਅਸੀਂ ਵੀ ਵਪਾਰ ਕਰਨਾ...
ਉੱਤੋਂ ਉੱਤੋਂ ਕਰਾਂਗੇ #ਪਿਆਰ ਹੁਣ ਆਪਾਂ ਵੀ
ਛੱਡ ਦਿੱਤਾ ਦਿਲੋਂ ਬੇਸ਼ੁਮਾਰ ਕਰਨਾ...
ਪਿਛਲੇ 2 – 4 ਸਾਲਾਂ ਤੋਂ
ਜਿਸ ਹਿਸਾਬ ਨਾਲ ਆਪਣਾ ਦੇਸ਼ ਤਰੱਕੀ ਕਰ ਰਿਹਾ
ਤੁਸੀਂ ਦੇਖਿਓ !
ਅਗਲੇ ਸਾਲ ਤੋਂ ਟਰੰਪ ਦੀ ਘਰ ਵਾਲੀ ਵੀ
ਕਰਵਾਚੌਥ ਦਾ ਵਰਤ ਰੱਖਿਆ ਕਰੂਗੀ 😀 😜
Tu ki jane yaara tainu kinna pyar kardi aa ...
Teri har ikk gall ch main haami bhardi aa..
kadi sochea nhi kall nu ki houga..
main tan ajj da din tere naal beet gya
us rabb da shukrguzar kardi aa.
Tu ki jane yaara tainu kinna pyar kardi aa
ਤੂੰ ਰੱਬ ਦੀ ਦਿੱਤੀ ਹੋਈ ਸੌਗਾਤ ਏ ਮੇਰੇ ਲਈ
ਤੇਰੇ ਪਿਆਰ ਦਾ ਮੂਲ ਬੇ-ਹਿਸਾਬ ਮੇਰੇ ਲਈ
ਜੋ ਵਾਰ ਸਕਾ ਤੇਰੇ ਤੋਂ ਕੁਝ ਅਜਿਹਾ ਨੀ ਮੇਰੇ ਕੋਲ,
ਇਕ ਜਾਨ ਹੈ ਬੇਗਾਨੀ ਉਹ ਵੀ ਕੁਰਬਾਨ ਤੇਰੇ ਤੋ <3