Duniya Di Khushi Nu
ਸ਼ਰਤ 🤝 ਲੱਗੀ ਸੀ
ਦੁਨੀਆ ਦੀ ਖੁਸ਼ੀ ਨੂੰ
ਤਿੰਨ ਲਫ਼ਜ਼ਾਂ ਚ ਲਿੱਖਣ ਦੀ
🙄🤔
ਉਹ #ਗੂਗਲ ਚ ਲਭਦੇ ਰਹ ਗਏ
ਤੇ ਮੈਂ "ਘਰਵਾਲੀ ਪੇਕੇ ਗਈ" ਲਿੱਖ ✍️ ਦਿੱਤਾ
😂😂😂
ਸ਼ਰਤ 🤝 ਲੱਗੀ ਸੀ
ਦੁਨੀਆ ਦੀ ਖੁਸ਼ੀ ਨੂੰ
ਤਿੰਨ ਲਫ਼ਜ਼ਾਂ ਚ ਲਿੱਖਣ ਦੀ
🙄🤔
ਉਹ #ਗੂਗਲ ਚ ਲਭਦੇ ਰਹ ਗਏ
ਤੇ ਮੈਂ "ਘਰਵਾਲੀ ਪੇਕੇ ਗਈ" ਲਿੱਖ ✍️ ਦਿੱਤਾ
😂😂😂
ਅੱਜ ਤੱਕ ਇਹ ਨਹੀ ਸਮਝ ਲੱਗੀ
ਇਹ ਸਾਵਧਾਨ ਇੰਡੀਆ ਵਾਲੇ
ਇੰਡੀਆ ਨੂੰ ਸਾਵਧਾਨ ਕਰਦੇ ਨੇ
🤔 ਜਾਂ ਫੇਰ 🙄
ਨਵੇਂ ਨਵੇਂ ਕਾਂਡ ਕਰਨੇ ਸਿਖਾਉਂਦੇ ਨੇ
😂😂😂
ਤੇਰਾ ਛੱਡ ਜਾਣਾ, ਮੇਰਾ ਟੁੱਟ ਜਾਣਾ,
ਬੱਸ ਜਜ਼ਬਾਤਾਂ ਦਾ ਧੋਖਾ ਸੀ 😌
ਸਾਲ ਇਕ ਹੋਰ ਬੀਤ ਗਿਆ,
ਕਦੇ ਬਿਨਾ ਤੇਰੇ, ਇਕ ਪਲ ਵੀ ਕੱਢਣਾ ਔਖਾ ਸੀ 😢
ਰੱਬ ਤੋ ਫਰਿਆਦ ਕਰਾਂ ਤੇਰੀ ਖੁਸ਼ੀਆਂ ਲਈ,
ਹਰ ਪਲ ਯਾਦ ਕਰਾਂ ਬਿਨਾ ਸੁਪਨੇ ਵੇਖਿਆਂ ਨੀ...
ਪਤਾ ਨੀ ਕਮਲੀਏ ਤੂੰ ਕੀ ਚਾਹੁੰਦੀ ਆ
ਮੈ ਆਪਣੀਆਂ ਖੁਸ਼ੀਆਂ ਵੀ ਕੁਰਬਾਨ ਕਰਾਂ ਤੇਰੇ ਲਈ...
ਅੱਜ ਤੇਰੀ ਕੱਲ ਮੇਰੀ ਵਾਰੀ ਆ,,,
ਕਹਿ ਗਏ ਸੱਚ ਸਿਆਣੇ ਇਹ ਦੁਨੀਆਦਾਰੀ ਆ...
ਜਿਹਦੇ ਕਰਮਾਂ 'ਚ ਜੋ ਲਿਖਿਆ ਅੰਤ ਉਹ ਪਾ ਜਾਣਾ,,,
ਜਦ ਰੱਬ ਦੀ ਹੋ ਗਈ ਮੇਹਰ ਵਕ਼ਤ ਸਾਡਾ ਵੀ ਆ ਜਾਣਾ...