Page - 28

Sade Din Thode Ne

ਅੱਖ ਨਾਲ ਅੱਖ ਤੂੰ ਮਿਲਾ ਕੇ ਕੀ ਕਰੇਂਗੀ
ਸਾਡੇ ਰਾਹਾਂ ਵਿੱਚ ਬੜੇ ਰੋੜੇ ਨੇ,,,
ਲਈ ਚੱਲ ਜਿੰਦਗੀ ਦੇ ਨਜ਼ਾਰੇ ਜੇਹੇ ਬੱਲੀਏ
ਦੁਨੀਆ ਤੇ ਸਾਡੇ ਦਿਨ ਥੋੜੇ ਨੇ...

Svere Na Uthe Tan

ਜਦੋਂ ਕੋਈ ਸਵੇਰੇ ਸਵੇਰੇ
ਆਵਾਜ਼ ਮਾਰਣ ਤੇ ਵੀ ਨਾਂ ਉੱਠੇ..
ਉਸਨੂੰ ਉਠਾਉਣ ਦਾ ਇੱਕ ਨਵਾਂ
ਤਰੀਕਾ ਲਿਆਂਦਾ ਗਿਆ ਹੈ..
.
ਉਹਦੇ ਕੰਨ ਚ ਹੌਲੀ ਜੇ ਕਹਿ ਦੋ
.
.
.
ਤੇਰਾ ਬਾਪੂ ਤੇਰਾ ਮੋਬਾਇਲ ਚੈਕ ਕਰੀ ਜ਼ਾਂਦਾ
ਭੱਜ ਕੇ ਉੁੱਠੂ ਪਤੰਦਰ..😃😃 😂

Pyar Yaad Rahe

Pyar Yaad Rahe punjabi status

ਕਿਸੇ ਨੂੰ ਪਿਆਰ ਕਰੋ ਤਾਂ ਇਦਾਂ ਕਰੋ
ਕਿ ਤੁਹਾਨੂੰ ਉਹ ਮਿਲੇ ਜਾ ਨਾ ਮਿਲੇ !!
ਪਰ ਉਹਨੂੰ ਤੁਹਾਡਾ ਪਿਆਰ ❤
ਹਮੇਸ਼ਾ ਯਾਦ ਰਹੇ !!!

Jatt De Khet Ch

ਫੋਟੋ ਤੇਰੀ ਮਿਲੇ ਤੀਜੇ ਦਿਨ ਪਿੱਜਾ ਹੱਟ ਤੇ
ਖੇਤ ਜੱਟ ਦੇ ਚੁੱਲੇ ਨਿੱਤ ਧਰੀ ਹੁੰਦੀ ਚਾਹ ਬੱਲੀਏ
ਤੂੰ ਰੇਸਾਂ ਸੜਕਾਂ ਤੇ ਫਿਰੇ ਕਾਰ ਦੀ ਲਵਾਉਦੀਆਂ
20 ਕਿੱਲਿਆਂ ਦੇ ਟੱਕ ਚ 855 ਪਾਉਂਦਾ ਫਿਰੇ ਗਾਹ ਬੱਲੀਏ

Oh Jad Chete Aa Janda

ਉਹ ਜਦ ਵੀ ਚੇਤੇ ਆ ਜਾਂਦਾ ਹੈ
ਆ ਦਿਲ ਦਾ ਬੋਜ ਵਧਾ ਜਾਂਦਾ ਹੈ
ਕਦੇ ਉਚੇ ਨੀਵੇ ਦਾ ਮੇਲ ਨੀ ਹੁੰਦਾ
ਮੈਨੂੰ ਆਣ ਜਿਵੇ ਸਮਝਾ ਜਾਂਦਾ ਹੈ
ਰੋਗ ਇਸ਼ਕ ਦਾ ਬਾਹਲਾ ਚੰਦਰਾ
ਜੋ ਕੇ ਬੁੱਲੇ ਵਾਂਗ ਨਚਾ ਜਾਂਦਾ ਹੈ
ਕਾਲੀਆ ਹੋ ਜਾਣ ਰੋ ਰੋ ਅੱਖੀਆਂ
ਜਦ ਹੱਸਦੀ ਹੋਈ ਰਵਾ ਜਾਂਦਾ ਹੈ
ਰੋਜ ਤਾਜੇ ਦਰਦ ਅਵੱਲੇ ਦੇ ਕਰ
ਇਕ ਗ਼ਮ ਦੀ ਪੀਂਘ ਝੜਾ ਜਾਂਦਾ ਹੈ
ਨਾ ਕਮਲਾ ਜਾਏ ਫ਼ੁੱਲ ਇਸ਼ਕ ਦਾ
ਪਿਆਰ ਦਾ ਪਾਣੀ ਵੀ ਪਾ ਜਾਂਦਾ ਹੈ
ਮੈਂ ਵੀ ਨਾ ਕਿਤੇ ਦੀਦ ਨੂੰ ਤਰਸਾ
ਆ ਦਰਦੀ ਮੁਖ ਵਿਖਾ ਜਾਂਦਾ ਹੈ...