Page - 29

Banda Samajhdar Hunda

ਬੰਦਾ ਉਦੋਂ ਸਮਝਦਾਰ ਨਹੀਂ ਹੁੰਦਾ,
ਜਦੋਂ ਉਹ ਵੱਡੀਆਂ-ਵੱਡੀਆਂ ਗੱਲਾਂ
ਕਰਨ ਲੱਗ ਜਾਂਦਾ ਹੈ ਬਲਕਿ
ਬੰਦਾ ਉਦੋਂ ਸਮਝਦਾਰ ਹੁੰਦਾ ਹੈ,
ਜਦੋਂ ਉਹ ਛੋਟੀਆਂ-ਛੋਟੀਆਂ ਗੱਲਾਂ ਨੂੰ
ਸਮਝਣ ਲੱਗ ਜਾਂਦਾ ਹੈ॥

Teriyan Yaadan Wich

ਪੀੜ ਜੁਦਾਈ ਦਾ ਮੈਥੋਂ ਸਹਿ ਨੀ ਹੋਣਾ,
#ਪਿਆਰ ਦਾ ਬੋਲ ਵੀ ਮੂੰਹੋ ਕਹਿ ਨੀ ਹੋਣਾ,
ਇਸ ਰਾਹੀ ਨੂੰ ਤੂੰ ਹਮਸਫ਼ਰ ਬਣਾ ਨੀ ਸਕਦੀ,
ਪਰ ਤੇਰੀਆਂ ਯਾਦਾਂ ਵਿੱਚ ਵੀ ਰਹਿ ਨੀ ਹੋਣਾ...

Teri Rehmat Daata

ਤੇਰੀ ਰਹਿਮਤ ਦਾ ਦਾਤਾ,
ਮੈ ਕਿੱਦਾਂ ਕਰਜ਼ ਉਤਾਰਾ,
ਵਾਲ ਵਿੰਗਾ ਤੂੰ ਹੋਣ ਨਾ ਦਵੇ
ਆਉਣ ਤੂਫ਼ਾਨ ਹਜਾਰਾਂ...

Jadon Takrange Dassage

ਸਾਨੂੰ ਬੁਝੇ ਹੋਏ ਦੀਵੇ ਨਾ ਸਮਝੀ,
ਅਸੀਂ ਵਾਂਗ ਮਿਸਾਲਾਂ ਮੱਚਾਗੇ,
ਅਸੀਂ ਉਹ ਨਹੀਂ ਜੋ ਤੁਸੀਂ ਸਮਝ ਰਹੇ ,
ਜਦੋਂ ਟੱਕਰਾਂਗੇ ਤਾ ਦੱਸਾਂਗੇ

Rabb Kolon Dar Ke

ਰੱਬ ਕੋਲੋਂ ਡਰ ਕੇ ਰਹੀਏ,
ਮੰਦਾ ਨਾ ਕਿਸੇ ਨੂੰ ਕਹੀਏ ,
#ਕਿਸਮਤ ਦੇ ਮਾਰਿਆਂ ਤਾਈਂ,
ਹੋਰ ਸਤਾਈਏ ਨਾ ,
ਜਿਸ ਰਾਹ ਤੋਂ ਮਾਪੇ ਰੋਕਣ,
ਭੁੱਲ ਕੇ ਵੀ ਜਾਈਏ ਨਾ !!!