Khushi Te Gam Wich
ਤੁਹਾਡੀਆਂ ਖੁਸ਼ੀਆਂ 😊 ਵਿੱਚ
ਉਹ ਲੋਕ ਸ਼ਾਮਿਲ ਹੁੰਦੇ ਹਨ
ਜਿਨ੍ਹਾਂ ਨੂੰ ਤੁਸੀਂ ਚਾਹੁੰਦੇ ਹੋ !!!
ਪਰ ਤੁਹਾਡੇ ਦੁੱਖ ਵਿੱਚ 😭
ਉਹ ਲੋਕ ਸ਼ਾਮਿਲ ਹੁੰਦੇ ਹਨ
ਜੋ ਤੁਹਾਨੂੰ ਚਾਹੁੰਦੇ ਹਨ !!!
ਤੁਹਾਡੀਆਂ ਖੁਸ਼ੀਆਂ 😊 ਵਿੱਚ
ਉਹ ਲੋਕ ਸ਼ਾਮਿਲ ਹੁੰਦੇ ਹਨ
ਜਿਨ੍ਹਾਂ ਨੂੰ ਤੁਸੀਂ ਚਾਹੁੰਦੇ ਹੋ !!!
ਪਰ ਤੁਹਾਡੇ ਦੁੱਖ ਵਿੱਚ 😭
ਉਹ ਲੋਕ ਸ਼ਾਮਿਲ ਹੁੰਦੇ ਹਨ
ਜੋ ਤੁਹਾਨੂੰ ਚਾਹੁੰਦੇ ਹਨ !!!
ਅਚਾਨਕ ਬੇਪਰਵਾਹ ਹੋ ਜਾਣਾ 😌
ਮੈਨੂੰ ਸੋਚਾਂ ਵਿੱਚ ਪਾ ਗਿਆ 🙄
ਤੁਸੀਂ ਤਾਂ ਕਹਿੰਦੇ ਸੀ 😐
ਮਰ ਜਾਵਾਂਗੇ ਤੇਰੇ ਬਗੈਰ
ਫਿਰ ਤੁਹਾਨੂੰ 🤔 ਜੀਣਾ ਕਿਵੇਂ ਆ ਗਿਆ !!!
ਕਈ ਕੁੜੀਆਂ ਬਹੁਤ #ਚਲਾਕ ਹੁੰਦੀਆਂ 💁
ਮੈਂ ਇੱਕ ਕੁੜੀ ਨੂੰ ਕਿਹਾ :-
ਮੈਂ ਤੇਰੇ ਲਈ ਮਰ ਵੀ ਸਕਦਾ ਆ
ਅੱਗਿਓਂ ਕਹਿੰਦੀ :-
“ਸਾਬਿਤ ਕਰ ਕੇ ਦਿਖਾ” 🙄 🤔
ਕੁਝ ਕੁੜੀਆਂ 👩 ਦੇ BF ਵੇਖ ਕੇ 🤔
ਪੁੱਛਣ ਨੂੰ ਦਿਲ ❤️ ਕਰਦਾ ਹੈ
🙄🤔
ਮੈਡਮ ਜੀ !
ਇਹੋ ਜਿਹੀ ਵੀ ਕੀ ਮਜਬੂਰੀ ਸੀ ? 😂