Oh Rehan salamat maavan
ਪੈਰਾਂ ਦੇ ਵਿੱਚ ਜੰਨਤ ਜਿਸਦੇ,
ਸਿਰ ਤੇ ਠੰਡੀਆਂ ਛਾਵਾਂ,
ਅੱਖਾਂ ਦੇ ਵਿੱਚ ਨੂਰ ਖੁਦਾ ਦਾ,
ਮੁੱਖ ਤੇ ਰਹਿਣ ਦੁਆਵਾਂ
ਗੋਦੀ ਦੇ ਵਿੱਚ ਮਮਤਾ ਵਸਦੀ,
ਦਾਮਨ ਵਿੱਚ ਫਿਜਾਵਾਂ,
ਜਿਨਾਂ ਕਰਕੇ ਦੁਨੀਆਂ ਦੇਖੀ,
ਉਹ ਰਹਿਣ ਸਲਾਮਤ ਮਾਵਾਂ......
ਪੈਰਾਂ ਦੇ ਵਿੱਚ ਜੰਨਤ ਜਿਸਦੇ,
ਸਿਰ ਤੇ ਠੰਡੀਆਂ ਛਾਵਾਂ,
ਅੱਖਾਂ ਦੇ ਵਿੱਚ ਨੂਰ ਖੁਦਾ ਦਾ,
ਮੁੱਖ ਤੇ ਰਹਿਣ ਦੁਆਵਾਂ
ਗੋਦੀ ਦੇ ਵਿੱਚ ਮਮਤਾ ਵਸਦੀ,
ਦਾਮਨ ਵਿੱਚ ਫਿਜਾਵਾਂ,
ਜਿਨਾਂ ਕਰਕੇ ਦੁਨੀਆਂ ਦੇਖੀ,
ਉਹ ਰਹਿਣ ਸਲਾਮਤ ਮਾਵਾਂ......
ਪਿੱਪਲ ਦਿਆ ਪੱਤਿਆ ਵੇ ,
ਜਿੰਦ ਹੌਕੇ ਭਰਦੀ ਆ
ਮੰਦਰ ਗੁਰਦੁਆਰੇ ਸੋਨੇ ਦੇ,
ਦੁਨੀਆ ਭੁੱਖੀ ਮਰਦੀ ਆ.......
ਬਾਪੂ_ne_ਕਿਹਾ_c 1_ਵਾਰ_ਕੋਲ_ਸੱਦ_k ____
ਖਾਹ_pee_ਪੁੱਤਰਾ_ ਬੇਸ਼ੱਕ_ਰੱਜ_k ,
ਛੱਟਿਆ_na_ਜਾਂਵੀ_ ਪਿੱਛੇ_ਅੱਲੜਾਂ_de _ਲੱਗ_k_
ਸਾਰੇ ਕੰਮ_kri_1_ਆਸ਼ਕੀ _nu_ਛੱਡ_k
ਤੂੰ M-Tech ਕਰਦੀ ਕੁੜੀਏ ਨੀ
ਮੈ B-Tech ਕਰਦਾ
ਤੂੰ ਹਰ Sem. ਚੋ ਲੇਣੀ ਆ ਪਹਿਲਾ ਦਰਜਾ
ਮੈ Suppliya ਦੀ ਫੀਸ ਭਰ ਭਰ ਜਾਵਾਂ ਮਰਦਾ ..
ਹੋਵੇਗਾ ਰੱਬ ਦਿਆਲ
ਕਿਸਮਤ ਦਾ ਦੀਵਾ ਜਗੂਗਾ,,
"ਕੁੜੀ" ਵੀ ਫਸੂਗੀ
ਤੇ
"ਵੀਜਾ" ਵੀ ਲੱਗੂਗਾ.....