Page - 190

Ni tu udd gayi canada

ਸਾਨੂੰ ਭੁਲੇ ਨਾ ''ਕਮਾਦ''
ਨਾ ਓਹ ਮੋਟਰ ਦਾ ਨਜ਼ਾਰਾ____,
.
.
.
.
.
ਨੀ ਤੂੰ ਉੱਡ ਗਈ ''ਕਨੇਡਾ''
ਸਾਨੂੰ ਕਹਿ ਕੇ ਅਵਾਰਾ____

Aksar Balatkari Karibi hunde ne

ਤੁਸੀਂ ਤੇ ਮੈਨੂੰ ਜਾਣਦੇ ਹੋ,
ਤੁਸੀਂ ਤੇ ਮੈਨੂੰ ਪਹਿਚਾਣਦੇ ਹੋ,
ਤੁਸੀਂ ਤੇ ਮੇਰੇ ਬਹੁਤ ਕਰੀਬੀ ਹੋ,
ਫਿਰ ਤੁਸੀਂ ਹੀ ਮੇਰੀ ਪੱਤ ਰੋਲੀ ?
ਸਚ ਕਹਿੰਦੇ ਸਿਆਣੇ, ਔਰਤ ਭਾਵੇਂ ਧਰਮ
ਅਕਸਰ ਬਲਾਤਕਾਰੀ ਕਰੀਬੀ ਹੁੰਦੇ ਨੇ !

ਤੁਸੀਂ ਦਿਸਦੇ ਹੋ ਧਰਮੀ,
ਤੁਸੀਂ ਦਿਸਦੇ ਹੋ ਮਿਤਰ-ਪ੍ਰੇਮੀ,
ਤੁਸੀਂ ਦਿਸਦੇ ਹੋ ਖੈਰ-ਖਵਾਹ,
ਫਿਰ ਤੁਸੀਂ ਹੀ ਕੀਤਾ ਚੀਰ-ਹਰਨ ?
ਸਚ ਕਹਿੰਦੇ ਸਿਆਣੇ, ਔਰਤ ਭਾਵੇਂ ਧਰਮ
ਅਕਸਰ ਬਲਾਤਕਾਰੀ ਕਰੀਬੀ ਹੁੰਦੇ ਨੇ !

ਤੁਸੀਂ ਪਹਿਲਾਂ ਵਿਸ਼ਵਾਸ਼ ਬਣਾਉਂਦੇ,
ਤੁਸੀਂ ਪਹਿਲਾਂ ਸੋਹਣੇ ਜਾਲ ਹੋ ਸੁਟਦੇ,
ਤੁਸੀਂ ਭੇੜੀਏ, ਭੇਖੀ ਰੂਪ ਹੋ ਧਰਦੇ,
ਫਿਰ ਤੁਸੀਂ ਹੀ ਮੇਰੀ ਆਤਮਾ ਝਿੰਜੋੜੀ ?
ਸਚ ਕਹਿੰਦੇ ਸਿਆਣੇ, ਔਰਤ ਭਾਵੇਂ ਧਰਮ
ਅਕਸਰ ਬਲਾਤਕਾਰੀ ਕਰੀਬੀ ਹੁੰਦੇ ਨੇ !

ਮੈਂ ਕਦੀ ਔਰਤ ਹਾਂ, ਮੈਂ ਕਦੀ ਧਰਮ ਹਾਂ,
ਸਾਡੀ ਪੱਤ ਬੜੀ ਨਾਜੁਕ, ਪਤਲੀ ਦੀਵਾਰ,
ਅਸੀਂ ਹੱਥ ਜੋੜਦੇ, ਸਾਨੂੰ ਚਾਹੀਦਾ ਸੀ ਪਿਆਰ,
ਤੁਸੀਂ ਵਹਿਸ਼ੀ ਦਰਿੰਦੇ, ਨਹੀ ਕੋਈ ਮਿਆਰ,
ਸਚ ਕਹਿੰਦੇ ਸਿਆਣੇ, ਔਰਤ ਭਾਵੇਂ ਧਰਮ
ਅਕਸਰ ਬਲਾਤਕਾਰੀ ਕਰੀਬੀ ਹੁੰਦੇ ਨੇ !

Hun lagda Punjab Varga

ਆਸੇ ਪਾਸੇ ਪਿੰਡਾ ਦੇ ਮੁੰਡੇ ਗਏ ਮਿਲ ਬਈ ,

ਲੱਗ ਗਿਆ ਹੁਣ ਪਰਦੇਸਾ ਵਿੱਚ ਦਿਲ ਬਈ ,

ਨਸ਼ਾ ਯਾਰਾਂ ਕੌਲ ਘਰ ਦੀ ਸ਼ਰਾਬ ਵਰਗਾ ,

ਹੁਣ ਲੱਗਦਾ "nz" ਵੀ ਪੰਜਾਬ ਵਰਗਾ |

Hun Heer Hogi tere Veer di

ਤੂੰ ਬਣਿਆ ਫਿਰਦਾ HITLER___
ਤੇ ਰਾਖੀ ਕਰਦਾ ਹੀਰ ਦੀ____
ਹੁਣ ਰਾਖੀ ਕਰਨੀ ਛੱਡ ਦੇ PUTT____
ਕਿਉਕਿ ਹੁਣ ਓਹ ਹੀਰ ਹੋਗੀ ਤੇਰੇ ਵੀਰ ਦੀ____

Tu bullet lain nu kehandi si

ਤੂੰ BuLLeT ਲੈਣ ਨੂੰ ਕਹਿੰਦੀ ਸੀ ___
ਮੈਨੂੰ ਤਾਨੇ ਮਰਦੀ ਰਹਿੰਦੀ ਸੀ ___
ਜਦ ਆਉਦਾ ਦੁੱਗ ਦੁੱਗ ਕਰਦਾ ___
ਤਾਂ ਧੱਕ ਧੱਕ ਕਰਦੇ ਹਾਰਟ ਕੁੜੇ ___
ਤੂੰ ਛਾਲ ਮਾਰ ਕੇ ਬਹਿਜਾ AJJ
BuLLeT ਲਿਆਇਆ ਤੇਰਾ ਯਾਰ ਕੁੜੇ