Page - 188

Facebook te hoyiye jad online ni

FACEBOOK te hoyiye jad online ni....
khi bichde yaar te class diya kudiya active rehn ni...
chat te ta gall baat hondi rehndi ni.....
naalle yaaran di yaad stondi rehndi ae.....
us kabutri di v yaad aaai jedi saade chabare to udd gyi....
Hun kisi hor di kothi te behndi ae

Kade ni Pyar wich Dhokha karida

ਕਦੇ ਨੀ ਪਿਆਰ ਵਿੱਚ ਧੋਖਾ ਕਰੀਦਾ,ਕਦੇ ਵੀ ਨਾ ਛਾੜੋ ਅਰਮਾਨ ਕਿਸੇ ਦੇ

ਬੋਲੇ ਜੇ ਕੋਈ ਮਾੜਾ ਓਨੂੰ ਮਾਫ ਕਰਦੋ, ਪਰ ਕਦੇ ਵੀ ਨਾ ਭੁੱਲੋ ਅਹਿਸਾਨ ਕਿਸੇ ਦੇ

ਵਕਤ ਦੇ ਨਾਲ ਜਰਾ ਸਿੱਖ ਢੱਲਣਾ, ਦਿਲ ਵਿਚੋ ਗੱਲਾ ਕੱਢ ਕੇ ਪੁਰਾਣੀਆਂ

ਜਿੰਦਗੀ 'ਚ ਵਧਣ ਲਈ ਅੱਗੇ ਦੋਸਤੋ, ਠੋਕਰਾ ਵੀ ਪੈਂਦੀਆ ਜਰੂਰ ਖਾਣੀਆਂ

Ik paase Sajjan te dooje paase Mape

ਇੱਕ ਪਾਸੇ ਸੱਜਣ ਸੀ ਤੇ ਦੂਜੇ ਪਾਸੇ ਮਾਪੇ ਸੀ,
ਦੋਵਾਂ ਨੂੰ ਛੱਡਣਾ ਆਸਾਨ ਨਹੀਂ ਸੀ,
ਜੇ ਸੱਜਣ ਛੱਡਦੇ ਤਾਂ ਔਖਾ ਸੀ,
ਜੇ ਮਾਪੇ ਛੱਡਦੇ ਤਾਂ 20 ਸਾਲ ਦਾ ਧੋਖਾ ਸੀ,
ਆਖਿਰ ਦੋਵਾਂ ਨੂੰ ਛੱਡ ਕੇ ਮੌਤ ਨੂੰ ਅਪਣਾਇਆ ਸੀ,
ਕਿਉਂਕਿ ਮੈਂ ਤਾਂ ਜਾਨ ਤੋਂ ਵੱਧ ਕੇ ਦੋਵਾਂ ਨੂੰ ਚਾਹਿਆ ਸੀ

Zindagi yari te safar mukkde jarur ne

ਜਿੰਦਗੀ, ਯਾਰੀ, ਤੇ ਸਫਰ ____
ਮੁੱਕਦੇ ਜ਼ਰੂਰ ਨੇ...
ਬੱਚੇ ਨਾਲ ਬੱਚਾ, ਤੀਵੀਂ ਤੋ ਆਦਮੀ , ਇਸ਼ਕ ਤੋ ਹੁਸਨ ____
ਰੁੱਸਦੇ ਜ਼ਰੂਰ ਨੇ...
ਅੰਬਰਾਂ ਤੋ ਤਾਰਾ , ਟਾਹਣੀ ਤੋ ਫੁੱਲ , ਪਿਆਰ ਵਿੱਚ ਦਿੱਲ ______
ਟੁੱਟਦੇ ਜ਼ਰੂਰ ਨੇ...

Sda changi kismat layi ardas karo

ਰੱਬ_ਤੋ_ਸਦਾ_ਚੰਗੀ _ਕਿਸਮਤ_ਲਈ..
ਅਰਦਾਸ _ਕਰੋ ..ਪੈਸੇ ਲਈ ਨਹੀ....
ਕਿਉਕਿ... ਚੰਗੀ_ਕਿਸਮਤ_ਨਾਲ ਪੈਸਾ_ਤਾਂ_ਮਿਲ_ਜਾਂਦਾ_ਹੈ,,_
ਪਰ,_ਪੈ ਸੇ_ਨਾਲ
ਚੰਗੀ_ਕਿਸਮਤ _ਨਹੀ_ਮਿਲਦੀ...