Page - 189

Bharosa karna panchian ton sikho

ਜੇ "ਪਰਮਾਤਮਾ" ਤੇ ਭਰੋਸਾ ਕਰਨਾ ਸਿੱਖਣਾ ਹੀ ਹੈ
ਤਾਂ ਪੰਛੀਆ ਤੋ ਸਿੱਖੋ,
ਕਿਉਂਕਿ ਜਦ ਉਹ ਸ਼ਾਮ ਨੂੰ
ਵਾਪਸ ਘਰ ਜਾਂਦੇ ਨੇ ਤਾਂ,
ਉਹਨਾ ਦੀ ਚੁੰਝ ਵਿੱਚ
ਕੱਲ ਦੇ ਲਈ ਕੋਈ ਦਾਣਾ ਨਹੀਂ ਹੁੰਦਾ...

Sohne tan asin vi bade aa

Janii-Khanii ਉੱਤੇ Awein
ਰੱਖੀ Di Ni ਅੱਖ
Sohne ਤਾਂ Asin ਵੀ Bde ਆ
Par ਚੱਕੀ Di Ni ਅੱਤ ____

Bulle Shah vangu raazi yar kariye

ਜਿਹਨੂੰ ਸਬਰ ਹੈ ਨੀਂ ਉਹਨੂੰ ਖਬਰ ਹੈ ਨੀਂ,
ਬੇ-ਸਬਰਿਆਂ ਨੂੰ ਖਬਰਦਾਰ ਕਰੀਏ,
ਬੰਨ ਘੁੰਗਰੂ ਕੰਜ਼ਰੀ ਵਾਂਗ ਨੱਚੀਏ,
ਤੇ ਬੁੱਲੇ ਸ਼ਾਹ ਵਾਂਗੂ ਰਾਜ਼ੀ ਯਾਰ ਕਰੀਏ...

Ni tu kardi TET di tyari

ਨੀ ਤੂੰ ਟੀਚਰ ਲੱਗਣ ਦੀ ਮਾਰੀ,
ਕਰਦੀ T.E.T. ਦੀ ਤਿਆਰੀ ।
ਇੱਕ ਦਿਨ ਬਣ ਜਾਏਂਗੀ ਮੈਡਮ ਸਰਕਾਰੀ,
ਜੌਬ ਦੀਆਂ ਭਰ ਕੇ ਮੰਗਾਂ ਨੂੰ ।
ਫ਼ਿਰ ਕਿੱਥੇ ਤੂੰ ਯਾਦ ਕਰੇਂਗੀ ਯਾਰ ਮਲੰਗਾਂ ਨੂੰ

Main FAN Maan de geetan da

Fan ਮੈਂ "Khant" ਵਾਲੇ ਦਾ,
ਜੋ "Hikk" ਤਾਣ ਕੇ ਖੜਦਾ.....
ਜੋ "Sach" ਦਾ ਪਹਿਰੇਦਾਰ,
ਤੇ "Jhooth" ਦੇ ਮੂਹਰੇ ਅੜਦਾ.....
ਵੇਖ ਕੇ ਤਰੱਕੀ "Jatt" ਦੀ,
ਪਤਾ ਨੀਂ ਕਿਉਂ ਸਾਰਾ "Jagg" ਸੜਦਾ.....
"Bibba" ਮੈਂ ਤਾ Fan "MAAN" ਦੇ ਗੀਤਾਂ ਦਾ,
ਮੇਰਾ "Maan" ਬਿਨਾਂ Ni ਸਰਦਾ.....