Page - 186

Sachi Yaro Gall Tan Bandi

ਜੇ ਉਹ ਵੀ ਸਾਨੂੰ ਦਿਲ ਤੋਂ ਪਿਆਰ ਕਰਦੀ....ਗੱਲ ਤਾਂ ਬਣਦੀ
ਰੋਜ ਰੁੱਸਦੀ...ਰੋਜ ਲੜਦੀ.....ਗੱਲ ਤਾਂ ਬਣਦੀ
ਹੋ ਬੇ-ਪਰਵਾਹ ਦੁਨੀਆਂ ਮੂਹਰੇ ਹੱਥ ਮੇਰਾ ਫੜਦੀ..ਗੱਲ ਤਾਂ ਬਣਦੀ
ਜਦ ਮੋੜ ਲਿਆ ਸੀ ਮੂੰਹ ਰੱਬ ਨੇ ਵੀ..ਜੇ ਉਹ ਮੇਰੇ ਨਾਲ ਖੜਦੀ..ਗੱਲ ਤਾਂ ਬਣਦੀ
ਜੇ ਮੇਰੀ ਯਾਦ ਵੀ ਉਹਦੇ ਦਿਲ ਦੀ ਗਰਾਰੀ ਚ ਅੜਦੀ...ਗੱਲ ਤਾਂ ਬਣਦੀ
ਜੇ ਉਹ ਦੁਨੀਆ ਦੀਆਂ ਬਣਾਈਆ ਰਸਮਾਂ ਤੋਂ ਨਾ ਡਰਦੀ ..ਗੱਲ ਤਾਂ ਬਣਦੀ
ਜੇ ਮੇਰੀ ਹਾਲਤ ਦੇਖ ਕੇ ਉਹਦੀ ਅੱਖ ਭਰਦੀ,  ਸੱਚੀ ਯਾਰੋ,,, ਗੱਲ ਤਾਂ ਬਣਦੀ

Sukhi hon de tarike

ਸੁਖੀ ਹੋਣ ਦੇ ਤਰੀਕੇ :-
" ਇੱਜਤ ਕਰੋ ਇੱਜਤ ਪਾੳ "
" ਪਹਿਲਾਂ ਸੋਚੋ ਫਿਰ ਬੋਲੋ "
" ਆਪਣੀ ਗਲਤੀ ਮੰਨਣਾ ਸਿੱਖੋ "
" ਸਲਾਹ ਸਭ ਨਾਲ, ਪਰ ਫੈਸਲਾ ਆਪ ਲਵੋ "
" ਆਪਣਾ ਕੰਮ ਸਦਾ ਮਿਹਨਤ ਨਾਲ ਕਰੋ "
" ਬਿਨਾ ਜਰੂਰਤ ਖਰੀਦਦਾਰੀ ਨਾ ਕਰੋ "
" ਬਿਨਾ ਕਾਰਣ ਦੂਸਰਿਆਂ ਦੇ ਝਗੜੇ 'ਚ ਨਾ ਪਵੋ "
" ਹਰ ਹਾਲ ਵਿੱਚ ਸੰਤੁਸ਼ਟ ਰਹੋ "
" ਰੋਜਾਨਾ ਪਰਮਾਤਮਾ ਦਾ ਸਿਮਰਨ ਕਰੋ "

Jhoothe nikle tere vaade Mutiare

ਮੌਕੇ ਦੀ ਸਰਕਾਰ VANGU
ਝੂਠੇ ਨਿਕਲੇ ਨੀ ਵਾਅਦੇ TERE ਸਾਰੇ ਮੁਟਿਆਰੇ !!!
ਸਾਨੂੰ ਹੁਸਨਾ ਦੀ ਥੋੜ TERE ਬਾਦ Vi ਨਹੀਂ
TERE ਆਓਣ ਤੋ ਪਹਿਲ਼ਾ Vi ਮੈਂ ਲ਼ੈਦਾ ਸੀ NAZARE.!!! ;) :D

Kachehrian ch case niptaune aaukhe

ਗੀਤਾਂ ਵਿਚ ਜਣਾ ਖਣਾ ਬੰਦੇ ਮਾਰੀ ਜਾਂਵਦਾ
ਸੱਚੀ ਮੁੱਚੀ ਮਾਰਨੋਂ ਮਰਾਉਣੇ ਬੜੇ ਔਖੇ ਨੇ
ਗੋਲੀਆਂ ਚਲਾਉਣੀਆਂ ਤਾਂ ਔਖੀਆਂ ਨੀ ਹੁੰਦੀਆਂ
ਕਚਹਿਰੀਆਂ ’ਚ ਕੇਸ ਨਿਪਟਾਉਣੇ ਬੜੇ ਔਖੇ ਨੇ.

Rabb da bhana mitha kar ke

ਰੱਬ ਦਾ ਭਾਣਾ ਮਿੱਠਾ ਕਰ ਕੇ
ਜੋ ਓਹ ਕਰਦਾ ਮੰਨੀ ਜਾ__
ਗਮ ਦੇਵੇ ਜਾ ਖੁਸ਼ੀ ਦੇਵੇ
ਓਹ ਪੱਲੇ ਦੇ ਨਾਲ ਬੰਨੀ ਜਾ_