Page - 185

Aap nazare luttde KFC de

ਕੰਮ ਕਰਨ ਨੂ ਜੀ ਨਹੀ ਕਰਦਾ, ਕੰਮ ਤੋਂ ਡਰਦੇ ਆ,
ਕੋਈ ਕਹਦੇ ਘੱਟ ਕਰੋ ਖਰਚਾ ਤਾਂ ਅੱਗੋ ਪੁੱਤ ਪੁਠਾ ਵਰਦੇ ਆ,
ਆਪ ਨਜ਼ਾਰੇ ਲੁੱਟਦੇ ਨੇ ਵਿਚ KFC, McDonald ਦੇ,
ਬਾਪੂ ਜੇਠ, ਹਾੜ ਦੀਆਂ ਧੁੱਪਾਂ ਦੇ ਵਿਚ ਧੁੱਪੇ ਸੜਦੇ ਆ..

Koi roko ehna nu yaaro

ਕੋਈ ਰੋਕੋ ਇਹਨਾ ਨੂੰ ਯਾਰੋ ਜੋ ਪਾਉਂਦੇ ਨੇ ਘੜਮੱਸ ,
ਧੀਆਂ, ਭੈਣਾ ਦੀਆਂ ਇਜਤ੍ਤਾਂ ਨੂ ਪਾਉਂਦੇ ਨੇ ਕਿੰਝ ਹਥ ,
ਕੋਈ ਕਹਿੰਦਾ  ਹੈ ਸੇਕੋੰਡ ਹੈੰਡ ਜਵਾਨੀ , ਤੇ ਕੋਈ ਮਿਨਦਾ ਇਹਨਾ ਦੇ ਲੱਕ ,
ਜੇ ਸਭਿਆਚਾਰ ਬਚਾਉਣਾ ਤਾਂ ਪਾਓ ਇਹਨਾਂ ਤੇ ਨਥ ,
ਜੇ ਆਪਣਾ ਪੰਜਾਬ ਬਚਾਉਣਾ ਤਾਂ ਕਰਦੋ YO-YO ਠੱਪ ..

Jane khane de vass da nahi

ਪੁਲਿਸ ਨਾਲ ਪੰਗਾ, ਬਲੈਕ ਦਾ ਧੰਦਾ, ਦਾਤੀ ਨੂੰ ਦੰਦਾ,
ਕੱਢ ਦੇਣਾ ਕੰਡਾ, ਗੱਡ ਦੇਣਾ ਝੰਡਾ, ਡੁੱਕ ਦੇਣਾ ਡੰਡਾ,
ਇਸ਼ਕ ਕਮਾਓਣਾ, ਸਾਧ ਕਹਾਓਣਾ, ਕੰਨ ਪੜਵਾਓਨਾ,
ਬੋਲ ਪਗਾਓਣਾ, ਗੱਲ ਪਚਾਓਣਾ, ਯਾਰੀ ਨਿਬਾਓਣਾ,
.
.
.
ਜਣੇ ਖਣੇ ਦੇ ਵਸ ਦਾ ਨਈ, ਜਣੇ ਖਣੇ ਦੇ ਵਸ ਦਾ ਨਈ. :P

Mittran di gall baat hor hundi

ਯਾਰਾਂ ਬੇਲੀਆਂ ਦੇ ਨਾਲ ਹੁੰਦਾ ਪੂਰਾ ਹੌਂਸਲਾ ____ ♦
ਜਿਵੇ ਰੱਖੀ ਆਪਾਂ ਕੋਲ 12 ਬੋਰ ਹੁੰਦੀ ਆ _____ ♦
ਭਾਵੇ ਪੱਟੀਏ ਸ਼ੋਕੀਨ ਯਾਰੋ ਅੱਤ ਦੀ ਰਕਾਣ _____ ♦
ਪਰ ਮਿੱਤਰਾਂ ਦੀ ਗੱਲ-ਬਾਤ ਹੋਰ ਹੁੰਦੀ ਆ______ ♦

Mooh tera LED screen varga

ਮੂੰਹ ਤੇਰਾ LED ਸਕਰੀਨ ਵਰਗਾ ਸਾਫ਼ ਸਾਫ਼
ਮੇਰੇ ਮੂੰਹ ਤੇ ਲੱਖਾਂ ਫਿਨਸੀਆਂ 3600 ਦਾਗ
ਅਵਾਜ਼ ਤੇਰੀ Lata Mangeshkar ਵਰਗੀ
ਫੀਲਿੰਗ ਤਾਂ ਮੈਂ ਵੀ ਲੈਣਾ Nusrat ਵਾਲੀ
ਪਰ ਲਾਉਣਾ ਨੀ ਆਉਂਦਾ ਇੱਕ ਵੀ ਰਾਗ
ਮੈਂ igostic ਤੇ Fukra ਬੰਦਾ
ਮੇਰੇ ਚਰਿੱਤਰ 'ਚ 20 ਦਾਗ
ਤੂੰ ਏਨੀ Down to Earth
ਤੇਰਾ ਧੰਨਵਾਦ ਮੇਰੇ ਧੰਨਭਾਗ....