Page - 183

Payi jaave mehangai dhamaal ajj kal

ਹੀਰ ਆਖਦੀ ਰਾਂਝਿਆ ਝੂਠ ਨਾਹੀਂ, ਪਾਈ ਜਾਵੇ ਮਹਿੰਗਾਈ ਧਮਾਲ ਅੱਜ ਕੱਲ੍ਹ।
ਸਰਦੇ-ਪੁਜਦਿਆਂ ਕੋਲ ਤਾਂ ਹੈ ਜਾਦੂ, ਸਾਡੇ ਲਈ ਤਾਂ ਪੈ ਗਿਆ ਕਾਲ ਅੱਜ ਕੱਲ੍ਹ।
ਦਰਿਆ ਪੈਸੇ ਦਾ ਉੱਛਲੇ ਅੰਬਾਨੀਆਂ ਕੋਲ, ਸਾਡੇ ਤੀਕ ਨਾ ਅੱਪੜੇ ਨਕਾਲ ਅੱਜ ਕੱਲ੍ਹ।
ਤੂੰ ਤਾਂ ਗਿੱਝਿਐਂ ਵੈਰੀਆ ਚੂਰੀਆਂ ਤੇ, ਧਰਨੀ ਔਖੀ ਹੈ ਡੰਗ ਦੀ ਦਾਲ ਅੱਜ ਕੱਲ੍ਹ.....

Hun tu sohre te Jatt Thane

ਤੈਨੂੰ ਰੋਕਿਆ ਬੜਾ ਸੀ, ਤੈਨੂੰ ਟੋਕਿਆ ਬੜਾ ਸੀ__

ਕਿਉ ਸੁੱਤੀ ਫੋਟੋ ਮੇਰੀ ਰੱਖ ਕੇ ਸਿਰਹਾਣੇ ਅੱਲ਼ੜੇ__

ਹੁਣ ਤੂੰ ਸੋਹਰਿਆ ਦੇ ਪਿੰਡ, te ਜੱਟ ਥਾਣੇ ਅੱਲੜੇ__

Jadon Jatt Facebook te pujjda

ਜਦੋ Jatt ਰੀਠੇ ਜਿੰਨੀ
ਅੰਦਰ ਸੁੱਟ ਕੇ FB ਤੇ ਪੁਜda__

ਫਿਰ ਤਾਂ Status
ਹਨੇਰੀ 'ਚ ਲਿਫਾਫਿਆ ਵਾਂਗੂੰ ਉਡda__

Gore lutt ke saada punjab

maujan tan angrej karde,
jatt tan pittde marge,
oh gore lutt ke saada punjab,
pound poora 80 da karge....

Gayak pta ni kehda Jatt di gall karde

ਓਹ ਕਹਿੰਦਾ- ਤੁਸੀਂ ਜੱਟ ਓ..?
ਮੈਂ ਕਿਹਾ - ਹਾ ਜੀ
ਕਹਿੰਦਾ - ਜਿੰਨਾਂ ਦਾ "ਗਾਣਿਆਂ ਚ ਨਾਂ ਚੱਲਦਾ
ਮੈਂ ਕਿਹਾ - ਨਹੀਂ ਜੀ
ਕਹਿੰਦਾ - ਫਿਰ...?
ਮੈਂ ਕਿਹਾ - ਸਾਡਾ ਨਾਂ ਤਾਂ "ਤੂੜੀਆਂ ਆਲੀਆਂ ਪੱਲੀਆਂ"
"ਆਟੇ-ਦਾਣਿਆਂ ਆਲੀਆਂ ਬੋਰੀਆਂ" ਤੋਂ ਚੱਲ ਕੇ
"ਆੜਤੀਏ ਦੇ ਬਹੀ ਖਾਤਿਆਂ"
ਜਾਂ "ਸਾਹੂਕਾਰਾਂ ਦੇ ਪਰੋਨੋਟਾਂ" ਤੇ ਜਾ ਕੇ ਹੀ ਖਤਮ ਹੋ ਜਾਂਦਾ
ਇਹ ਗਾਇਕ ਪਤਾ ਨੀਂ ਕਿਹੜੇ
ਜੱਟ ਦੀ ਗੱਲ ਕਰਦੇ ਰਹਿੰਦੇ ਹਨ......