Page - 181

Kudi piche lagg yar ni gavayida

ਪੇਗ ਵਿਚ ਬਹੁਤਾ ਪਾਣੀ ਨਹੀ ਪਾਈਦਾ __
ਰੱਬ ਤੇ ਯਾਰ ਕੋਲੋਂ ਕੁਛ ਨਹੀ ਛੁਪਾਈ ਦਾ __
ਯਾਰੋ ਬਸ ਇੰਨਾ ਕਹਿਣਾ ਹੈ ਤੁਹਾਡੇ ਇਸ 22 ਦਾ __
ਕੁੜੀ ਪਿਛੇ ਲਗ ਕੇ ਕਦੇ ਯਾਰ ਨਹੀ ਗਵਾਈਦਾ __ !!

Jad Facebook Main Khola

ਜਦ "Facebook" ਮੈਂ ਖੋਲਾਂ
Tan ਦਿਲ Eho ਹੀ Chahve__

ਮੇਰੀ "Notification" ਦੇ Wich
ਪਹਿਲਾਂ Tera ਹੀ ਨਾਮ Aave__ ;)

Na hi peen nu jee kita

ਨਾ ਹੀ ਸ਼ੇਰ ਨਾ ਹੀ ਮੈ ਚੀਤਾ,
ਨਾ ਹੀ ਵੈਲੀ ਨਾ ਹੀ ਵੈਲ ਪੁਣਾ ਕੀਤਾ
ਨਾ ਹੀ ਕਦੇ ਪੀਤੀ...  ਨਾ ਹੀ ਪੀਣ ਨੂੰ ਜੀ ਕੀਤਾ...

Main tan pakka fan yaro Babbu Maan da

ਜੱਟ "Yamle" ਦੀ ਤੂੰਬੀਂ ਦਾ ਮੈਂ ਫੈਨ ਅੱਤ ਦਾ,
ਸ਼ੌਕ "Bindarakhiya" ਨੂੰ ਵੀ ਸੁਨਣ ਦਾ ਰੱਖਦਾ,
"Gippy-Diljit" ਨੂੰ ਤਾਂ ਮੈਂ ਕਦੇ ਨਾਂ ਸਿਆਣਦਾ,
ਪਰ ਮੈਂ ਤਾਂ ਪੱਕਾ ਢੀਠ ਫੈਨ ਯਾਰੋ "Babbu Maan" ਦਾ

Kehnde kaka tera bullet patake marda

ਦੁੱਗ ਦੁੱਗ ਦੁੱਗ ਦੁੱਗ
ਬਾਪੂ ਮਿਹਰਬਾਨ
ਹੋਇਆ ਪਿੰਡ ਪਰੇਸ਼ਾਨ...
ਕਹਿੰਦੇ ਕਾਕਾ ਤੇਰਾ ਬੁੱਲੇਟ ਪਟਾਕੇ ਮਾਰਦਾ...
ਜਦੋਂ ਲੰਘਦਾ ਮੈਂ ਗਲੀ ਚੋ ਫਰਾਟੇ ਮਾਰਦਾ

Dugg Dugg Dugg Dugg
Bapu Mehrbaan,
Hoya Pind Pareshaan...
Kehnde Kaka Tera Bullet Patake Marda...
Jadon Langda Mein Gali Cho Farrate Marda.......