Oh Yanken bangi college di
ਕਹਿੰਦੇ ਓਹ Yanken ਬਣਗੀ ਕਾਲਜ ਦੀ,
+2 ਤੱਕ JATT ਨਾਲ ਹੀ ਪੜਦੀ ਸੀ__
ਹੁਣ ਪੱਟਲੀ ਮਹਿੰਗੀਆਂ ਕਾਰਾਂ ਨੇ,
ਜਿਹੜੀ Bullet ਮੇਰੇ ਤੇ ਮਰਦੀ ਸੀ__ :P
ਕਹਿੰਦੇ ਓਹ Yanken ਬਣਗੀ ਕਾਲਜ ਦੀ,
+2 ਤੱਕ JATT ਨਾਲ ਹੀ ਪੜਦੀ ਸੀ__
ਹੁਣ ਪੱਟਲੀ ਮਹਿੰਗੀਆਂ ਕਾਰਾਂ ਨੇ,
ਜਿਹੜੀ Bullet ਮੇਰੇ ਤੇ ਮਰਦੀ ਸੀ__ :P
ਜੁੱਤੀ ਓਹੀ ਜੋ ਯਾਰ ਦੇ ਮੇਚ ਆ ਜਾਏ
ਐਂਵੀ ਪੈਰ ਵਢਾਉਣ ਦਾ ਕੀ ਫਾਇਦਾ....
ਜੇ ਪਿਆਰ ਤੇ ਇੱਜਤ ਨਹੀ ਦੇ ਸਕਦੇ
ਫਿਰ ਕੁੜੀ ਫਸਾਉਣ ਦਾ ਕੀ ਫਾਇਦਾ..... :P
ਨੀ ਤੂੰ Online ਹੀ ਰਹਿਣੀ ਆਂ
ਸਾਡੀ ਕਿਸਮਤ ਦਾ ਬੂਹਾ off ਕੁੜੇ
ਨਿੱਤ ਬੇਬੇ ਗਾਲਾਂ ਕਢਦੀ ਆ,,,
ਨਾਲੇ ਬਾਪੂ ਦਾ ਰਹਿੰਦਾ ਖੌਫ਼ ਕੁੜੇ :( :'(
#SARTAJ ਵੀ ਸੁਣਿਆ,
#ALFAAZ ਵੀ ਸੁਣਿਆ.....
ਯਾਰਾ ਦੇ ਕਹਿਣ ਤੇ
#SHARRY, #GARRY ਵੀ ਸੁਣਿਆ.....
ਫਿਰ ਵੀ Dil ਉਦਾਸ ਆ....
ਮੈਨੂੰ ਤਾ ਬੱਸ Babbu Maan ਦੀ Talaash ਆ......
ਐਂਵੇ ਨਾ ਅਜਮਾ ਨੀ ਤੂੰ
ਯਾਰ ਲੜਾਕੂ ਨੂੰ__
Free 'ਚ ਚਪੇੜਾਂ ਪਵਾ ਦਵੇਂਗੀ
ਕਿਸੇ ਚੰਦਰੇ ਪੜਾਕੂ ਨੂੰ__