Page - 180

Din oh School wala Yaad aaunda e

ਜਮੀਨ ਵਾਹੁਣ ਲਈ ਮੋਟਰ ਤੇ ਨੌਕਰ ਨੂੰ ਛੱਡ ਜਾਣਾ
ਚੱਕ ਸਪਲੈਂਡਰ ਦੋਸਤ ਦਾ ਠੇਕੇ ਨੂੰ ਜਾਣਾ

TT ਹੋ ਕੇ ਜਦ ਓਏ ਘਰ ਨੂੰ ਮੁੱੜਦੇ ਸੀ
ਬਾਪੂ ਦਾ ਓ ਜੋਰ ਦਿਖਾਉਣਾ ਬੜਾ ਈ ਸਤਾਉਂਦਾ ਏ

ਜਦ ਵੀ ਇਹ ਦਿਲ ਜਿੰਦਗੀ ਦੇ ਵਿੱਚ ਖੁਸ਼ ਕਦੇ ਹੁੰਦਾ ਏ
ਦਿਨ ਓ ਸਕੂਲ ਵਾਲਾ ਬੜਾ ਯਾਦ ਆਉਦਾ ਏ
 

Sanu tan Babbu Maan Pyara aa

ਸਾਡੀ ਸੋਚ ਰੁਕਦੀ ਆ ਉਸ ਉੱਤੇ..
ਜਿਸਨੂੰ 22-22 ਆਖਦਾ ਜੱਗ ਸਾਰਾ ਆ..
ਤੁਹਾਡੀ ਪਸੰਦ ਤਾਂ ਰੱਬ ਹੀ ਜਾਣੇ..
ਸਾਨੂੰ ਤਾਂ Babbu Maan ਪਿਆਰਾ ਆ...

Ni Tu bani firdi M.L.A. di dhee

ਨੀ ਤੂੰ ਬਣੀ ਫਿਰਦੀ ਐ ਵੱਡੇ M.L.A ਦੀ ਧੀ__
ਦੱਸ ਸਾਨੂੰ ਕਾਹਦੀਆ ਤੋਟਾਂ ਨੀ__
ਓਨੇ ਮੇਰੇ ਯਾਰ ਸੋਹਣੀਏ__
ਜਿੰਨੀਆ ਤੇਰੇ ਬਾਪੂ ਨੂੰ ਪੈਂਦੀਆ ਵੋਟਾਂ ਨੀ__

Dasvin jamat di group photo dekhi ajj

ਦਸਵੀਂ ਜਮਾਤ ਦੀ ਗਰੁੱਪ ਫੋਟੋ ਵੇਖੀ
ਅੱਜ ਛਾ ਗਈ ਉਦਾਸੀ ਮੇਰੇ ਮੁੱਖ ਤੇ ......

ਕੁੜੀਆਂ ਸੀ 22 ਤੇ ਮੁੰਡੇ ਸੀ 27
ਪਰ ਦੋ ਚਾਰ ਹੀ ਲਭੇ ਫੇਸਬੁੱਕ ਤੇ.....

Fer pind bada chete aaunda e

ਸੁਰਗਾਂ ਤੋ ਸੋਹਣੀ ਚੀਜ਼ ਯਾਰਾ ਮੇਰਾ ਪਿੰਡ ਹੈ,
ਬੜੀ ਮਨਮੋਹਣੀ ਚੀਜ਼ ਯਾਰਾ ਮੇਰਾ ਪਿੰਡ ਹੈ,
ਜਦੋਂ ਕੋਈ ਪਿੰਡ ਤ‍ਕ ਫਾਸਲਾ ਗਿਣਾਉਂਦਾ ਏ,
ਰਬ ਦੀ ਸਹੁੰ ਫੇਰ ਪਿੰਡ ਬੜਾ ਚੇਤੇ ਆਉਂਦਾ ਏ.....