Jadon teri yaad aaundi tan
ਜਵਾਨ ਉਮਰੇ ਰੋਂਦੇ ਹੋਇਆ
ਚੰਗੇ ਨਹੀ ਲੱਗੀ ਦਾ
ਜਦੋਂ ਤੇਰੀ ਯਾਦ ਆਉਂਦੀ ਆ
ਆਪਾਂ ਤਾਂ ਗੰਢੇ ਕੱਟਣ ਬੇਠ ਜਾਈਦਾ :P
ਜਵਾਨ ਉਮਰੇ ਰੋਂਦੇ ਹੋਇਆ
ਚੰਗੇ ਨਹੀ ਲੱਗੀ ਦਾ
ਜਦੋਂ ਤੇਰੀ ਯਾਦ ਆਉਂਦੀ ਆ
ਆਪਾਂ ਤਾਂ ਗੰਢੇ ਕੱਟਣ ਬੇਠ ਜਾਈਦਾ :P
ਤੇਰੇ ਨਾਮ ਤੋਂ ਬਗੈਰ, ਸਾਡਾ ਕੋਈ ਵੀ ਨਾ ਹੱਲ
ਤੇਰੀ ਨਜ਼ਰ ਸਵੱਲੀ, ਸਦਾ ਰਹੇ ਸਾਡੇ ਵੱਲ
ਦਿਨ ਸਿੱਖ ਇਤਿਹਾਸ ਦੇ ਮਨਾਉਂਦੇ ਰਹੀਏ
ਸਦਾ ਗੀਤ ਇਹ ਸ਼ਹਾਦਤਾਂ ਦੇ ਗਾਉਂਦੇ ਰਹੀਏ
ਅੱਜ ਪੰਚਮ ਪਾਤਿਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਤੇ ਕੋਟ ਕੋਟ ਪ੍ਰਣਾਮ
ਕੁਝ ਟੋਪੀ ਤੇ ਕਈ ਪੱਗ ਵੇਚ ਦਿੰਦੇ ਨੇ
ਮਿਲ ਜੇ ਕੀਮਤ ਚੰਗੀ ਜੱਜ ਕੁਰਸੀ ਵੇਚ ਦਿੰਦੇ ਨੇ
ਓਹ ਤਾਂ ਫਿਰ ਵੀ ਚੰਗੀ ਜੋ ਸੀਮਤ ਹੈ ਕੋਠੇ ਤੱਕ
ਪੁਲਿਸ ਵਾਲੇ ਤਾਂ ਚੋਰਾਹੇ ਤੇ ਵਰਦੀ ਵੇਚ ਦਿੰਦੇ ਨੇ
ਜਲਾ ਦਿਤੀਆਂ ਜਾਂਦੀਆਂ ਨੇ ਸੋਹਰੇ ਘਰ ਅਕਸਰ ਓਹੀ ਧੀਆਂ
ਜਿਨ੍ਹਾਂ ਧੀਆਂ ਖਾਤਿਰ ਮਾਪੇ ਆਪਣਾ ਸਭ ਕੁਝ ਵੇਚ ਦਿੰਦੇ ਨੇ
ਕੋਈ ਮਾਸੂਮ ਕੁੜੀ ਪਿਆਰ ਵਿਚ ਕੁਰਬਾਨ ਹੈ ਜਿਸ ਉੱਤੇ
ਓਹੀ ਆਸ਼ਿਕ ਬਣਾ ਕੇ ਉਸਦੀ Video ਵੇਚ ਦਿੰਦੇ ਨੇ
ਜਾਨ ਦੇ ਦਿਤੀ ਜਿਸ ਦੇਸ਼ ਲਈ ਸ਼ਹੀਦਾਂ ਨੇ
ਇਹ ਜ਼ਾਲਿਮ ਨੇਤਾ ਓਹੀ ਦੇਸ਼ ਵੇਚ ਦਿੰਦੇ ਨੇ....
ਮਤਲ਼ਬ ਖੋਰ ਜਦੋਂ ਲਾਉਣ ਯਾਰੀਆਂ,
ਯਾਰ ਦੀਆਂ ਜੜਾ ਤੇ ਚਲਾਓਣ ਆਰੀਆਂ,
ਕਰਣੇ ਕੀ ਓਹ ਯਾਰ ਜਿਹੜੇ ਮੁੱਲ ਮਿਲਦੇ,
ਯਾਰ ਹੋਣ ਭਾਂਵੇ ਹੋਣ ਥੋੜੇ, ਪਰ ਹੋਣ ਨੇੜੇ ਦਿਲ ਦੇ...
JeB wiCh revolvEr da nazara na HuNda
kudi da vakhra jeha ishara Na huNda ___
Je oh marjaani aina fashiOn na kardi ___
tan maa peo da sau puTt awara na huNda