ਸਾਨੂੰ 12ਰਾਂ ਪੜ੍ਹਿਆਂ ਨੂੰ ਕੀ ਪਤਾ ਕੁੜੇ PIZZA ਹੱਟਾਂ ਦਾ
ਸਾਨੂੰ ਕਾਮੇਂ ਬੰਦਿਆਂ ਨੂੰ ਤਾਂ ਖ਼ਿਆਲ ਕੁੜੇ ਖ਼ਾਲਿਆਂ ਵੱਟਾਂ ਦਾ
ਤੂੰ B-TECH. ਕਰਦੀ ਸ਼ਹਿਰ ਸਵੇਰੇ ਕਾਲਜ ਨੂੰ ਜਾਵੇਂ
ਜੱਟ ਉਸ ਵੇਲ਼ੇ ਤੱਕ ਬਲ਼ਦ ਗੱਡੀ ਤੇ ਪੱਠੇ ਲੈ ਆਵੇ
ਸਾਡਾ ਖ਼ਰਚਾ ਰੇਹਾਂ ਸਪਰੇਹਾਂ ਤੇ ਤੇਰਾ hair ਕੱਟਾਂ ਤੇ
ਸਾਡਾ ਚੋਵੇ ਮੁੜ੍ਹਕਾ ਜੇਠ ਮਹੀਨੇ ਧੁੱਪੇ ਵੱਟਾਂ ਤੇ
ਤੂੰ Hostel ਪੜ੍ਹਦੀ ਸ਼ਾਮ ਨੂੰ ਤੁਰ ਜਾਂਦੀ ਕਲੱਬਾਂ ਨੂੰ
ਸਾਨੂੰ ਫਿਕਰ ਹੁੰਦਾ ਉਦੋਂ ਪੱਠੇ ਪਾਉਣੇ ਮੱਝਾਂ ਨੂੰ
ਤੂੰ ਰਾਤ ਨੂੰ A.C.ਵਿੱਚ ਸੌਂ ਕੇ Chilli ਰਹਿੰਨੀ ਏ
ਸਾਡੇ ਦਾਤੀਆਂ ਆਲੇ ਪੱਖੇ ਦੀ ਤਾਰ ਈ ਹਿੱਲੀ ਰਹਿੰਦੀ ਏ
ਪਰ ਧੰਨਵਾਦ ਤੇਰਾ ਫੇਰ ਵੀ ਜੇ ਤੂੰ ਜੱਟ ਨੂੰ ਚਾਹਵੇਂ
ਅਜੇ ਤੀਕ ਤੇਰੇ ਗੀਤ ਦਾ ਪਤਾ ਨਹੀ ਲੱਗਿਆ ਮੈਨੂੰ
ਕਿ ਜੱਟ ਦੀ ਸਿਫ਼ਤ ਕਰੇਂ ਜਾਂ ਮਜ਼ਾਕ ਬਣਾਵੇਂ............
Status sent by: Vehlad Punjabi Status
ਜੇ ਤੂੰ ਨਖ਼ਰਿਆਂ ਪੱਟੀ ਏਂ__
ਤਾਂ ਮੈਂ ਵੀ JATT ਕਵਾਰਾ ਨੀ__
ਜਦ ਲਾ ਕੇ Babu Mann ਲੰਘੀਦਾ__
ਉਦੋਂ ਹਿੱਲੇ ਤੇਰਾ ਚੁਬਾਰਾ ਨੀ__
Status sent by: Amar Aulakh Punjabi Status
ਸਾਰੀ ਰਾਤ ਠੰਢ ਵਿੱਚ
ਬਾਪੂ kAnAk ਨੂੰ
ਪਾਣੀ ਲਾਉਂਦਾ ਰਿਹਾ
.
ਪੀ ਕੇ Daru ਦੀ ਬੋਤਲ,
ਖਾ ਕੇ ਚਿਕਨ ਚਿਲੀ..
ਲਾਡਲਾ ਪੁੱਤ ਸੁਪਨਿਆਂ 'ਚ
ਮਸ਼ੂਕ ਗਲ ਲਾਉਂਦਾ ਰਿਹਾ......!!!
Status sent by: Mickie Punjabi Status
ਸਾਇਕਲ ਉੱਤੇ ਆਉਂਦੇ ਨੂੰ
ਤੂੰ ਦੇਖ ਕੇ ਮੁੜ ਗਈ ਸੀ,
ਗਰੀਬ ਜਿਹਾ ਤੂੰ ਕਹਿ ਕੇ
ਯਾਰ ਨੂੰ ਛੱਡ ਕੇ ਤੁਰ ਗਈ ਸੀ।
ਹੁਣ Facebook ਤੇ ਮਿਲੀ ਤਾਂ
ਬੜਾ ਈ ਦੁੱਖ ਮਨਾਉਂਦੀ ਸੀ,.
ਫੱਕਰਾਂ ਦੇ ਨਾਲ ਫੇਰ ਦੁਬਾਰਾ
Friendship ਕਰਨਾ ਚਾਹੁੰਦੀ ਸੀ।
ਉਹਨੂੰ ਕਰਕੇ Block
ਸਾਰਾ ਜੱਬ ਮੁਕਾ ਲਿਆ ਮੈਂ,
ਹੁਸਨ ਵਾਲਿਆਂ ਦਾ ਕਰੀਂ ਨਾਂ ਏਤਬਾਰ
ਦਿਲ ਨੂੰ ਸਮਝਾ ਲਿਆ ਮੈਂ....
Status sent by: Mickie Punjabi Status
ਠੋਕਰਾਂ ਜਿਉਣਾ ਜ਼ਿੰਦਗੀ ਸਿਖਾਉਂਦੀਆਂ,
ਤੂੰ ਕੁੱਛ ਸਿੱਖ ਮਿੱਤਰਾ....
ਭਾਣਾ ਮੰਨ ਕੇ ਦਲੇਰ ਜੇਰਾ ਕਰਕੇ
ਤੂੰ ਔਕੜਾਂ ਨਾਲ ਨਜਿੱਠ ਮਿੱਤਰਾ....
Status sent by: Mickie Punjabi Status