Page - 176

Facebook te Like layi Rabb vikde dekhe


ਧਰਮੀ ਅੱਜਕੱਲ ਬਹੁਤੇ ਹੋ ਗਏ,
ਲੋਕੀਂ ਨੈੱਟ ਤੇ ਵਾਹਿਗੁਰੂ ਵਾਹਿਗੁਰੂ ਲਿਖਦੇ ਦੇਖੇ ਮੈਂ,
ਫੇਸਬੁੱਕ ਤੇ ਲਾਈਕਾਂ ਲਈ ਰੱਬ ਵਿਕਦੇ ਦੇਖੇ ਮੈਂ..

ਕੋਈ ਸੋਚਦਾ ਬਾਬਾ ਨਾਨਕ ਟਾਈਮਲਾਈਨ ਤੇ ਫਿੱਟ ਹੈ,
ਨਾਲ ਜੋੜ ਦਿਉ ਦਸਮ ਪਿਤਾ ਨੂੰ, ਫਿਰ ਪੇਜ ਸੁਪਹਿੱਟ ਹੈ..

ਸ਼ੇਅਰ ਕਰ ਦਿਉ ਮਿੰਟਾਂ ਵਿੱਚ ਜੇ ਕਿਰਪਾ ਚਾਹੁੰਦੇ ਹੋ..
ਲਾਈਕ ਕਰੋ ਸਾਡਾ ਪੇਜ, ਜੇ ਤੁਸੀਂ ਸਿੱਖ ਅਖਵਾਉਂਦੇ ਹੋ..

ਲਾਈਕ, ਕੁਮੈਂਟ ਤੇ ਸ਼ੇਅਰ ਫੋਟੋਆਂ, ਗੱਲ ਪੁੰਨ ਕਮਾਣੇ ਦੀ
ਟੇਕੋ ਆਨਲਾਈਨ ਹੀ ਮੱਥਾ, ਲੋੜ ਨੀ ਗੁਰੂਘਰ ਜਾਣੇ ਦੀ..

ਪੁੱਠੀ ਸਿੱਧੀ ਲੋਕ ਸੁਨੇਤੀਆ ਸਿੱਖਦੇ ਦੇਖੇ ਮੈਂ..
ਫੇਸਬੁੱਕ ਤੇ ਲਾਈਕਾਂ ਲਈ ਰੱਬ ਵਿਕਦੇ ਦੇਖੇ ਮੈਂ..

Bapu mera nitt samjhave

ਬਾਪੂ ਮੇਰਾ ਨਿੱਤ ਸਮਝਾਵੇ ,
ਘਰੇ ਨਾ ਪੁੱਤਰਾ ਕੋਈ ਉਲਾਂਬਾ ਆਵੇ__
.
ਕਰਲਾ ਐਸ਼ ਤੂੰ ਬਾਪੂ ਤੇਰਾ ਕੈਮ ਹਾਲੇ ਬਥੇਰਾ,
ਤੂੰ ਹਜੇ ਟੈਨਸ਼ਨ ਨਹੀ ਲੈਣੀ ਮੇਰੇ ਸ਼ੇਰਾ__ ;)

Je bachpan mull mil jaave

ਗੁੱਸਾ ਸੀ ਆਉਂਦਾ ਉਦੋਂ ਵੀ__
ਪਰ ਟੌਫੀ ਤੇ ਮੰਨ ਜਾਂਦੇ ਸਾਂ__
ਨਾ ਜੂਠ ਜਾਠ ਦਾ ਚੱਕਰ ਸੀ__
ਜੀਹਦੇ ਨਾਲ ਮਰਜੀ ਖਾਂਦੇ ਸਾਂ__
ਉਂਗਲੀ ਫੜ ਤੁਰਲਾਂ ਮੰਮੀ ਦੀ__
ਜੀਅ ਕਰਦਾ ਫੇਰ ਸਿਖਾਵੇ__
ਮੈਂ ਵੇਚ ਜਵਾਨੀ ਲੈ ਆਵਾਂ___
ਜੇ ਬਚਪਨ ਮੁੱਲ ਮਿਲ ਜਾਵੇ…

Who is sardar

WHO is SARDAR?
Veeran de veer
yaaran de yaar,
dushman lai talwar,
siran te sohni dastar,
len har bandey di saar,
saabat surt tiyar bar tiyar,
dooron inj laggan jiven challi aave sheran di daar,
aapne Guru nu na bhullde,
Karde har dharam da satkar.
This is SARDAR...

Sabh to khatarnak hunda hai

sabh to khatarnak hunda hai
murda shanti nal mar jana
naa hona tadap da
sabh kuch seh jana
ghar ton kamm te jana te kamm ton ghar aana
Sabh to khatarnak hunda hai
sadde supnia da mar jaana