Page - 175

Mera Kalgian wale da jhanda poori dunia ch

U.S.A ਦਾ ਝੰਡਾ U.S.A ਚ ਝੂਲਦਾ ਆ
ਕਨੇਡਾ ਦਾ ਝੰਡਾ ਕਨੇਡਾ ਝੂਲਦਾ ਆ
ਪਾਕਿਸਤਾਨ ਦਾ ਝੰਡਾ ਪਾਕਿਸਤਾਨ ਝੁਲਦਾ ਆ
ਤੇ ਹਿੰਦੇਸਤਾਨ ਦਾ ਝੰਡਾ ਹਿੰਦੇਸਤਾਨ ਝੂਲਦਾ
"" ਪਰ ""
ਮੇਰੇ ਕਲਗੀਆਂ ਵਾਲੇ ਪਾਤਸ਼ਾਹ ਜੀ ਦਾ ਨਿਸ਼ਾਨ ਸਾਹਿਬ
ਦੁਨੀਆ ਦੇ ਕੋਨੇ ਕੋਨੇ ਚ ਝੂਲਦਾ ਆ

Hunda pio vi rabb ra roop yaro

●๋• ਮਾਂ ਦੀ ਸਿਫਤ ਤਾਂ ਹਰ ਕੋਈ ਕਰ ਜਾਂਦਾ●๋•
●๋• ਪਿਤਾ ਕਿਸੇ ਨੂੰ ਵੀ ਨਹੀਓਂ ਯਾਦ ਰਹਿੰਦਾ ●๋•
●๋• ਹੁੰਦਾ ਪਿਓ ਵੀ ਰੱਬ ਦਾ ਰੂਪ ਯਾਰੋ ●๋•
●๋• ਜਿਸ ਦੇ ਸਿਰ ਤੇ ਘਰ ਆਬਾਦ ਰਹਿੰਦਾ ●๋•
●๋• ਓਹਦੇ ਸੀਨੇ ਚ ਵੀ ਇਕ ਦਿਲ ਹੁੰਦਾ ਏ ●๋•
●๋• ਜੋ ਔਲਾਦ ਦੀ ਖੁਸ਼ੀ ਲਈ ਸਦਾ ਬੇਤਾਬ ਰਹਿੰਦਾ ●๋•
●๋• ਬੇਹਿਸਾਬ ਪਿਆਰ ਨਹੀਂ ਦੇਖਦਾ ਕੋਈ ●๋•
●๋•ਬਸ ਓਹਦੇ ਗੁੱਸੇ ਦਾ ਹਰ ਕਿਸੇ ਨੂੰ ਹਿਸਾਬ ਰਹਿੰਦਾ ●๋•

Wich bachpan jihdi *** zipp ch aayi naa

ਵਿੱਚ ਬਚਪਨ ਦੇ ਜੀਹਦੀ ਤੋਤੋ ਜਿੱਪ 'ਚ ਆਈ ਨਾ,
ਚੜ੍ਹੇ ਜਵਾਨੀ ਤਾਂ ਜੀਹਨੇ ਕਿਤੇ ਗਰਾਰੀ ਪਾਈ ਨਾ,
ਕਹੀ, ਕੁਹਾੜੀ ਤੰਗਲੀ ਜਾਂ ਜੰਦਰੇ ਨੂੰ ਪਛਾਣੇ ਨਾ,
ਜੇਠ ਹਾੜ੍ਹ ਦੇ ਮਹੀਨੇ ਤੂਤਾਂ ਦੀਆਂ ਛਾਵਾਂ ਨੂੰ ਮਾਣੇ ਨਾ,
ਲੀੜੇ ਲਾਹ ਜਿਹੜਾ ਮੋਟਰ ਦੀ ਕਦੇ ਖੇਲ 'ਚ ਵੜਿਆ ਨਾ,
ਸਮਝੀਂ ਨਿੱਕਿਆ ਓਹੋ "ਪੈਂਤੀ ਅੱਖਰੀ" ਪੜ੍ਹਿਆ ਨਾ...

Zindgi de 4 din hass khed katt lo

Zindgi de 4 din hass khed katt lo,
Pyar naal duniya ch khatna jo khat lo,
Lutt lo nazara jagg wale mele da,
Pta nahio hunda yaro aun wale vele da..

Singha nu shonk kadyan da

ਸਿੰਘਾਂ ਨੂੰ ਸ਼ੌਕ ਕੜਿਆਂ ਦਾ....
ਚੂੜੀਆਂ ___ ਦਾ ਨਹੀਂ ||
ਸਿੰਘ ਆਸ਼ਕ ਨੇ ਮੌਤ ਦੇ....
ਕੁੜੀਆਂ ਦੇ ਨਹੀਂ ||