asin rabb agge ik farmaish karni,
likhin JATT de mukdran ch AISH karni ,
landi JEEP rakhi naale rakhi a SAFARI Ni,
sham nu jaa lai di gerhi FORD di,
Chautha shonk mittran da peeni Pehle Torh di
Status sent by: Karan Dhaliwal Punjabi Status
ਬਹੁਤ ਨੱਚਲੀ ਬਿੱਲੋ
ਤੂੰ YoYo ਦੀ Beat ਤੇ__
-
-
-
-
-
ਹੁਣ ਬਹਿ ਕੇ ਸੁਣੀ " ਤਲਾਸ਼ "
Ford ਦੀ Seat ਤੇ !! ;)
Status sent by: Amar Aulakh Punjabi Status
ਜਿਸ ਦਿਨ Jatt ne Sharafat ਛੱਡ ਤੀ
ਤੂੰ ਇੰਝ ਡਰੇਗੀ ਮੇਰੇ ਤੋ
.
ਜਿਵੇਂ :-
ਸੱਪ ਬੀਨ ਤੋਂ
ਸੋਫੀ ਪੀਣ ਤੋ ਤੋਂ
ਚਾਦਰਾ ਜੀਨ ਤੋਂ ਡਰਦਾ . :P
Status sent by: Amar Aulakh Punjabi Status
ਲੱਗਿਆ ਵੀਜ਼ਾ ਬਾਹਰ ਦਾ, ਸੀ ਹੋਈ ਖ਼ੁਸ਼ੀ ਬੜੀ,
ਮੂਸਾ ਭੱਜਿਆ ਮੌਤ ਤੋਂ, ਪਰ ਮੌਤ ਸੀ ਅੱਗੇ ਖੜ੍ਹੀ,
ਔਖੇ ਹੋ ਸੀ ਪੁੱਤ ਭੇਜਿਆ, ਬਾਹਰਲੇ ਦੇਸ਼ ਪੜ੍ਹਾਉਣ ਨੂੰ,
ਉਹ ਨੇ ਸਾਨੂੰ ਸੱਦ ਲਿਆ, ਬੁੱਢੇ ਵਾਰੇ ਹੱਡ ਤੁੜਵਾਉਣ ਨੂੰ,
ਆਪ ਤੇ ਬਣਕੇ ਬਾਊ ਦੋਨੇਂ, ਤੁਰ ਪਾਰਟੀਆਂ ਤੇ ਜਾਂਦੇ,
ਅਸੀਂ ਦਿਨ ਸਾਰਾ, ਪੋਤੇ ਪੋਤੀਆਂ ਰਹੀਏ ਖਿਡਾਉਂਦੇ,
ਖ਼ਰਚੇ ਦੀ ਦੱਸ ਮਜਬੂਰੀ , ਸਾਥੋਂ ਕੰਮ ਕਰਵਾਉਂਦੇ,
ਆਏ ਸੀ ਨੂੰਹ ਦੀਆਂ ਪੱਕੀਆਂ ਨੂੰ, ਅੱਜ ਪਕਾ ਕੇ ਆਪ ਖਵਾਉਂਦੇ,
ਨਾ ਕੋਈ ਸਾਡੀ ਸੁਣਦਾ ਏਥੇ, ਨਾ ਸਾਨੂੰ ਕੋਈ ਬੁਲਾਵੇ,
ਜਿੱਥੇ ਸਾਰੀ ਉਮਰ ਗੁਜ਼ਾਰੀ, ਉਹ ਪੰਜਾਬ ਹੈ ਚੇਤੇ ਆਵੇ....
Status sent by: Sandhu Punjabi Status
ਕੁੜੀ :: ਪਿਆਰ ਤੈਨੂੰ ਐਨਾ ਕਰਦੀ ਹਾਂ ਕਦੇ ਅਜਮਾ ਕੇ ਵੇਖ ਲਈ
ਤੇਰੀ ਹਰ ਇੱਕ ਅਦਾ ਤੇ ਮਰਦੀ ਹਾਂ ਕਦੇ ਅਜਮਾ ਕੇ ਵੇਖ ਲਈ
ਮੁੰਡਾ :: ਲੱਭਣਾ ਨੀ ਤੈਨੂੰ Jatt ਵਰਗਾ ਕੋਈ
ਚਾਹੇ ਪੰਡਿਤਾਂ ਨੂੰ ਹੱਥ ਦਿਖਾ ਕੇ ਵੇਖ ਲਈ.....
Status sent by: Umesh Goyal Punjabi Status