Asin Waheguru di ikk vi nahi mannde
"ਸਾਡੀ ਖੁਸ਼ਕਿਸਮਤੀ ਇਹ ਹੈ
ਕਿ ਅਸੀ "ਵਾਹਿਗੁਰੂ" ਨੂੰ ਮੰਨਦੇ ਹਾਂ....!!!!
ਪਰ ਬਦਕਿਸਮਤੀ ਇਹ ਹੈ ਕਿ ਅਸੀ
"ਵਾਹਿਗੁਰੂ" ਦੀ ਇੱਕ ਵੀ ਨਹੀ ਮੰਨਦੇ ਹਾਂ....!!!
"ਸਾਡੀ ਖੁਸ਼ਕਿਸਮਤੀ ਇਹ ਹੈ
ਕਿ ਅਸੀ "ਵਾਹਿਗੁਰੂ" ਨੂੰ ਮੰਨਦੇ ਹਾਂ....!!!!
ਪਰ ਬਦਕਿਸਮਤੀ ਇਹ ਹੈ ਕਿ ਅਸੀ
"ਵਾਹਿਗੁਰੂ" ਦੀ ਇੱਕ ਵੀ ਨਹੀ ਮੰਨਦੇ ਹਾਂ....!!!
ਜੀ ਟੀ ਰੋਡ ਦੇ ਪਰਲੇ ਪਾਸੇ
ਖੇਤਾਂ ਵਿੱਚ ਘਰ ਮੇਰਾ __
ਬੁੱਲਟ, Ford ਦਾ ਸ਼ੌਕ ਸੀ ਮੈਨੂੰ ,
ਹੁਣ ਤੀਜਾ ਲੱਗ ਗਿਆ ਤੇਰਾ__ :) <3
ਪੁੱਤ Kudiyan ਪੱਟਦਾ ਹੈ
Baapu ਪੱਟਦਾ ਹੈ ਆਲੂ__
Baapu ਸ਼ਰੀਫ ਜਿਹਾ
ਮੁੰਡਾ Sire ਦਾ ਹੈ ਚਾਲੂ_
WhatsApp ਵਾਲੀ Hogi ਕੁੜੀਏ,
ਤੂੰ Hun ਭੁੱਲਗੀ FB Wale ਯਾਰਾਂ Nu__
Dukh'an ਨੇ Yaar Tera ਐਂਵੇ ਖਾ ਲਿਆ
Jiven #ELANTE ਖਾ Gya 17 Nu_
#WhatsApp wali ho gayi kudiye
Tu bhul gyi FB wale yaaran nu,
Dukh'an ne yaar tera Avein khaa liya
Jive ELANTE MALL khaa gya 17 nu.. :P
ਜਦ ਕੋਈ ਪੁੱਛਦਾ ਹੈ ਕਿ !!!!!
GoD, ਅੱਲਾ,
ਭਗਵਾਨ ਤੇ ਵਾਹਿਗੁਰੂ ,
ਵਿੱਚ ਕੀ ਫਰਕ ਹੇ
ਤਾ ਮੈਂ ਜਵਾਬ ਦਿੰਦਾ ਹਾਂ,
:: ਉਹ ਹੀ ਫਰਕ ਹੇ ਜੋ
Mom, ਅੰਮੀ, ਮਾਂ ਤੇ ਬੇਬੇ ਵਿੱਚ ਹੈ. . .