Page - 171

Ni munde pind de haanne chakk lainge

ਹਿਕ ਤਾਣ ਕੇ ਜਦੋਂ ਤੂੰ ਬਿਲੋ ਤੁਰਦੀ
ਨੀ ਜਿੰਦ ਯਾਰ ਦੀ ਬਰਫ ਵਾਂਗੂ ਖੁਰਦੀ
ਹੋਊ ਤੇਰੇ ਨਾਲ ਕੋਈ ਭੈੜੀ ਵਾਰਦਾਤ
ਐਵੇਂ ਬੈਠ ਨਾਂ ਦਰਾਂ ਚ ਮੰਜੀ ਡਾਹ ਕੇ
ਨੀ ਮੁੰਡੇ ਪਿੰਡ ਦੇ ਹਾਨਣੇ...
ਚੱਕ ਲੈਣਗੇ ਹੱਥਾਂ ਨੂੰ ਥੁੱਕ ਲਾ ਕੇ.....

Oh Kehndi Mainu Golgappe Khava Deyo

Oh Kehndi Mainu Golgappe 21 Sector Ton Khava Deyo..
Chatni Dhani Masaalae Pawa K, Papri Chaat v Lava Deyo..
Laine Ne Main 17 ton Footwears, Mainu High Heels Dva Deyo..
Fer Elante Mall vich ja k 6-7 Brands Ton Shopping v Karva Deyo..
Fer JW Marriott Vich Mainu, Chota Jeha Dinner Karva Deyo..
Main Keha Madam Ji Reejh Thodi Pugava Ge,
Phelan 3-4 Peg Meri Maruti vich Payi Glassi vich Paa Deyo..
Fer Chamkila 22 Da Geet Gaddi Vich Uchi Deni Laa Deyo..
Challan Ge TAJ, JW Marriott, Bhavein Mainu TAO ch v Nacha Deyo
Bas Malko Tusi 50,000 Rs. mere Acoount Wich Pava Deyo.. ;) :P

Ve kaahnu chandra Daaj banaya

no-dowry
ਸੁਣੋ ਸੁਣਾਵਾਂ ਰਾਤੀ ਮੈਨੂੰ ਜੋ ਇੱਕ ਸੁਪਨਾ ਆਇਆ ,,
ਸੁਪਨੇ ਦੇ ਵਿਚ ਮਿਲੀ ਸਹੇਲੀ ਓਸਨੇ ਦਿਲ ਦਾ ਹਾਲ ਸੁਣਾਇਆ ,,
ਸੁਣ ਕੇ ਓਸ ਦੀ ਹੱਡ ਬੀਤੀ ਫਿਰ ਹੰਝੂਆਂ ਦਾ ਹੜ੍ਹ ਆਇਆ,,

ਕਹਿੰਦੀ ਮੇਰੇ ਮਾਹੀਏ ਮੈਨੂੰ ਦਾਜ ਦੀ ਬਲੀ ਚੜਾਇਆ ,,
ਸਬ ਕੁਝ ਦਿਤਾ ਬਾਬਲ ਮੇਰੇ ਜੋ ਓਸ ਨੇ ਦਾਜ ਦੇ ਵਿਚ ਗਿਣਾਇਆ ,,
ਜਦ ਓਹਦੇ ਘਰ ਪੁੱਜੀ ਡੋਲੀ ਕਹਿਦਾ AC ਕਿਓ ਨੀ ਆਇਆ,,
ਮੇਰੀ ਸੱਸ ਤੇ ਨਣਦਾ ਨੇ ਵੇ ਮੈਨੂੰ ਕਈ ਦਿਨ ਵਾਹਵਾ ਨੱਕ ਚੜਾਇਆ ,,
ਕੁਝ ਦਿਨ ਪਿਛੋ ਓਸ ਨੇ ਮੇਰੇ ਪੇਕੇ ਜਾਣ ਦਾ ਮਨ ਬਣਾਇਆ ,,

ਚਾਈਂ ਚਾਈਂ ਓਸ ਨਾਲ ਜਾ ਕੇ ਮੈ ਬਾਬਲ ਦਾ ਦਰ ਖੜਕਾਇਆ ,,
ਦੇਖ ਕੇ ਮੇਰੇ ਮਾਪਿਆਂ ਮੈਨੂੰ ਘੁੱਟ ਕੇ ਗਲ ਨਾਲ ਲਾਇਆ ,,
ਰਾਤ ਨੂ ਰੋਟੀ ਪਿਛੋ ਮਾਹੀਏ ਫਰਿਜ਼ 'ਚੋ ਕੋਕ ਮਗਾਇਆ ,,
ਅਖ ਬਚਾ ਕੇ ਮੇਥੋ ਓਸ ਨੇ ਹੱਥੀਂ ਕੋਕ ਚ ਜਹਿਰ ਮਿਲਿਆ ,,
ਮਿੱਠੀਆਂ ਮਿੱਠੀਆਂ ਮਾਰ ਕੇ ਗੱਲਾਂ ਮੈਨੂੰ ਸਾਰਾ ਕੋਕ ਪਿਆਇਆ ,,

ਮੈ ਉਹਦੀ ਅਖੀਆਂ ਮੁਹਰੇ ਤੜਫਨ ਲਗੀ ਓਸਨੂ ਤਰਸ ਨਾ ਆਇਆ ,,
ਬਚਣੇ ਦੀ ਮੈ ਕੋਸਿਸ਼ ਕੀਤੀ ਓਸਨੇ ਕਮਰੇ ਨੂ ਅੰਦਰੋ ਜਿੰਦਾ ਲਾਇਆ,,
ਮੇਰੇ ਆਖਰੀ ਸਾਹ ਜਦ ਟੁੱਟਦੇ ਦੇਖੇ ਫਿਰ ਓਸ ਨੇ ਰੋਲਾ ਪਾਇਆ ,,
ਸੁਣ ਕੇ ਰੋਲਾ ਭਜੇ ਆਏ ਮੇਰੇ ਮਾਪੇ ਓਹਨਾ ਰਤਾ ਬਿੰਦ ਨਾ ਲਾਇਆ ,,
ਕਹਿੰਦਾ ਮੈਨੂ ਤੇ ਇਜ ਲਗਦਾ ਏਹਨੂ ਕੋਈ ਚੱਕਰ ਚੁਕਰ ਆਇਆ ,,

ਜਗੋ ਤ੍ਹੇਰਵੀ ਕਰ ਗਿਆ ਚੰਦਰਾ ਮੈਨੂ ਮਾਪਿਆ ਦੇ ਘਰ ਹੀ ਮਾਰ ਮੁਕਾਇਆ ,,
ਅੱਜ ਵੀ ਟਹਿਕ ਦੇ ਓਹ ਫੁੱਲ ਬੂਟੇ ਜਿਨਾ ਨੂ ਮੈ ਬਾਬਲ ਵਿਹੜੇ ਹਥੀ ਲਾਇਆ ,,
ਪਰ ਦੇਖ ਨੀ ਹੁੰਦਾ ਚਿਹਰਾ ਮੇਰੇ ਬਾਬਲ ਦਾ ਜੋ ਹੁਣ ਰਹਿੰਦਾ ਏ ਮੁਰਝਾਇਆ ,,
ਸਬ ਕੁਝ ਸੁਣਕੇ ਅਖ ਖ਼ੁਲਗੀ ਮੇਰੀ ਜਦ ਮੈ ਓਹਦੇ ਮੋਹ੍ਢ਼ੇ ਤੇ ਹਥ ਲਾਇਆ ,,
ਸਮਝ ਨਾ ਆਇਆ ਕਿਥੇ ਗੁੰਮ ਹੋ ਗਿਆ ਪਲਾਂ ਦੇ ਵਿਚ ਹੀ ਓਹ ਤਾ ਸੀ ਇਕ ਸਾਇਆ,,

ਓਸ ਦੀ ਦੁਖਾ ਭਰੀ ਕਹਾਣੀ ਨੂੰ ਮੈਂ ਓਸੇ ਵੇਲੇ ਸ਼ਬਦਾ ਦਾ ਜਾਮਾ ਪਾਇਆ ,,
ਮੇਰੇ ਕਲੇ ਕਲੇ ਸ਼ਬਦਾ ਨੇ ਫਿਰ ਇਕਠੇ ਹੋ ਕੇ ਰੱਬ ਨੂ ਵਾਸਤਾ ਪਾਇਆ ,,
ਜਦ ਬਾਬਲ ਨੇ ਧੀ ਹੀ ਦੇਤੀ ਓਸ ਕੋਲ ਬਚਿਆ ਕੀ ਸਰਮਾਇਆ ,,
ਦਸੀ ਵੇ ਮੇਰੇ ਡਾਹਡੇਆ ਰੱਬਾ ਵੇ ਕਾਹਨੂੰ ਚੰਦਰਾ ਦਾਜ ਬਣਾਇਆ ,,
ਵੇ ਕਾਹਨੂੰ ਚੰਦਰਾ ਦਾਜ ਬਣਾਇਆ??????????

< ਜਸਪ੍ਰੀਤ ਕੌਰ ਗਿੱਲ ਆਸਟ੍ਰੇਲੀਆ 09/06/2013 >

Jatt Aashiq saadgi da

Jatt ਆਸ਼ਿਕ਼ ਸਾਦਗੀ Da
ਨੀ ਬਾਕੀ ਗੱਲਾਂ Dil 'ਚੋ Kadh ਦੇ__
.
.
ਸਾਡੇ ਨਾਲ Launiyan ਜੇ ਬਿੱਲੋ
Tan Billo Formalitiya Chad ਦੇ__

Oh meri look te mardi si

ਉਹ ਮੇਰੀ Look ਤੇ ਮਰਦੀ ਸੀ! !
ਤੇ ਮੈਂ __________
.
.
.

ਮੈਂ ਕਦੇ ਧਿਆਨ ਨੀ ਦਿੱਤਾ..
ਕਿਉਂਕਿ ਨੀਵੀਂ ਪਾ ਕੇ ਲੰਘਦੇ ਆਂ
ਕੋਲੋਂ ਮੁਟਿਆਰਾਂ ਦੇ,
ਇੱਜ਼ਤਾਂ ਤੋਂ ਪਰਖੇ ਜਾਂਦੇ ਪੁੱਤ ਸਰਦਾਰਾਂ ਦੇ ..  :)