Jis din sabh supne poore ho jange
ਇੱਕ ਦਿਨ ਜਿੰਦਗੀ ਨੇ ਸੁਪਨਿਆਂ ਨੂੰ ਪੁੱਛਿਆ :
"ਤੁਸੀਂ ਪੂਰੇ ਕਦੋਂ ਹੋਵੋਗੇ"
ਸੁਪਨੇ ਹੱਸੇ ਤੇ ਬੋਲੇ "ਕਦੀ ਵੀ ਨਹੀਂ " !
ਕਿਉਂਕਿ ਜਿਸ ਦਿਨ ਸਭ ਸੁਪਨੇ ਪੂਰੇ ਹੋ ਗਏ,
ਓਸ ਦਿਨ ਸੁਪਨਿਆਂ ਦੀ ਕੀਮਤ ਖਤਮ ਹੋ ਜਾਣੀ"
ਇੱਕ ਦਿਨ ਜਿੰਦਗੀ ਨੇ ਸੁਪਨਿਆਂ ਨੂੰ ਪੁੱਛਿਆ :
"ਤੁਸੀਂ ਪੂਰੇ ਕਦੋਂ ਹੋਵੋਗੇ"
ਸੁਪਨੇ ਹੱਸੇ ਤੇ ਬੋਲੇ "ਕਦੀ ਵੀ ਨਹੀਂ " !
ਕਿਉਂਕਿ ਜਿਸ ਦਿਨ ਸਭ ਸੁਪਨੇ ਪੂਰੇ ਹੋ ਗਏ,
ਓਸ ਦਿਨ ਸੁਪਨਿਆਂ ਦੀ ਕੀਮਤ ਖਤਮ ਹੋ ਜਾਣੀ"
#ਦੁਨੀਆ ਤੇ ਆਏ ਹੋ ਤਾਂ
ਕੁਝ ਐਸਾ ਲਿਖ ਜਾਓ...
... ਕਿ ਦੁਨੀਆ ਪੜ੍ਹਦੀ ਰਹੇ।
ਜਾਂ ਕੁਝ ਐਸਾ ਕਰ ਜਾਓ ...
... ਕਿ ਦੁਨੀਆ ਲਿਖਦੀ ਰਹੇ। ...!!!
ਕੋਈ ਮਿਲ ਜਾਉ ਤੇਰੀ ਵਰਗੀ......
ਇਹ ਨਈ ਹੋ ਸਕਦਾ .....!!
..
..
..
ਪਰ ਕੋਈ ਮਿਲ ਜਾਉ ਸਾਡੇ ਵਰਗਾ...
ਏਨਾ ਸੌਖਾ ਇਹ ਵੀ ਨਹੀ.... !!!!!