Bure dina da faida parakh ho jaandi
ਬੁਰੇ ਦਿਨਾਂ ਦਾ ਵੀ ਇੱਕ
ਚੰਗਾ ਫਾਇਦਾ ਹੋ ਜਾਂਦਾ___
ਪਰਖ ਹੋ ਜਾਂਦੀ ਆ
ਮੱਲੋ ਮੱਲੀ ਸਾਰਿਆਂ ਦੀ "___!!!
ਬੁਰੇ ਦਿਨਾਂ ਦਾ ਵੀ ਇੱਕ
ਚੰਗਾ ਫਾਇਦਾ ਹੋ ਜਾਂਦਾ___
ਪਰਖ ਹੋ ਜਾਂਦੀ ਆ
ਮੱਲੋ ਮੱਲੀ ਸਾਰਿਆਂ ਦੀ "___!!!
ਮਾਲ ਸ਼ਾਲ ਖਾ ਕੇ ਅੱਖ ਲਾਲ ਰੱਖੀ ਦੀ
ਰੱਖੀ ਦੀ ਖਬਰ ਆਪਾਂ ਹਰ ਇਕ ਨੱਢੀ ਦੀ
ਬੱਲੀਏ ਨੀ ਮਿੱਤਰਾ ਦੇ ਸ਼ੋਂਕ ਵੱਖਰੇ
ਜਿਹੜਾ ਖੰਗੇ ਮਿੱਤਰਾ ਦੇ ਅੱਗੇ ਬੱਲੀਏ, ਨੀਂ ਕਰ ਦਈਏ ਡੱਕਰੇ
ਜਿਹੜਾ ਖੰਗੇ ਮਿੱਤਰਾ ਦੇ ਅੱਗੇ ਬੱਲੀਏ, ਨੀਂ ਕਰ ਦਈਏਡੱਕਰੇ
ਉਹ 2je ਬੈਂਚ ਤੇ ਬਹਿੰਦੀ ਸੀ
ਸਾਡੇ 3je ਬੈਂਚ ਤੇ ਡੇਰੇ ਸੀ..
ਉਹਦੀ ਕੁੜੀਆਂ ਵਿਚ ਝੜਾਈ ਸੀ
ਸਾਡੇ ਵੈਲੀ ਯਾਰ ਬਥੇਰੇ ਸੀ...
ਪਿਆਰ ਦਾ ਟੁੱਟਣਾ ਇਨਸਾਨ ਨੂੰ ਤੋੜ ਦਿੰਦਾ ਹੈ
ਤੇ ਇਨਸਾਨ ਦਾ ਟੁੱਟਣਾ ਉਮੀਦਾਂ ਨੂੰ ਤੋੜ ਦਿੰਦਾ ਹੈ
ਤੇ ਉਮੀਦਾਂ ਦੇ ਟੁੱਟਣ ਦਾ ਮਤਲਬ ਸੁਪਨਿਆਂ ਦਾ ਕਤਲ ਹੋ ਜਾਣਾ...
ਬੈਠ Ke Splendor ਉੱਤੇ Ghumdi Si ਸ਼ਹਿਰ
Hun ਸਤਿ Sri ਅਕਾਲ Vi Nai ਬੋਲਦੀ__
Lagge ਬਦਨਾਮੀਆਂ Ton ਡਰ Hun ਤੈਂਨੂੰ
Paasa ਵੱਟ Lang ਜਾਂਵੇ ਕੋਲ Di__